ਪਾਣੀ ਦਾ ਸਹੀ ਢੰਗ ਨਾਲ ਨਿਕਾਸੀ ਹੋਣ ਕਰਕੇ ਵੀ ਆਈ ਪੀ ਲੇਨ ਨੇ ਛੱਪੜ ਦਾ ਧਾਰਿਆ ਰੂਪ ।
July 16th, 2020 | Post by :- | 79 Views

 

ਪਾਣੀ ਦੀ ਸਹੀ ਢੰਗ ਨਾਲ ਨਿਕਾਸੀ ਨਾ ਹੋਣ ਕਰਕੇ ਨਿੱਜਰ ਟੋਲ ਪਲਾਜ਼ਾ ਦੀ ਵੀ ਆਈ ਪੀ  ਲੇਨ  ਨੇ ਧਾਰਿਆ ਛੱਪੜ ਦਾ ਰੂਪ ।

ਜੰਡਿਆਲਾ ਗੁਰੂ ਕੁਲਜੀਤ ਸਿੰਘ
ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਨਿੱਜਰ ਟੋਲ ਪਲਾਜ਼ਾ ਜਿੱਥੇ ਹਰ ਰੋਜ਼ ਸੈਂਕੜੇ ਵਾਹਨ ਗੁਜ਼ਰਦੇ ਹਨ ।ਜਿਸ ਤੋਂ ਹਰ ਰੋਜ਼ ਟੋਲ ਪਲਾਜ਼ਾ ਨੂੰ ਲੱਖਾਂ ਰੁਪਏ ਦੀ ਆਮਦਨ ਹੁੰਦੀ ਹੈ ।ਪਰ ਅੱਜ ਥੋੜੀ ਜਿਹੀ ਬਾਰਿਸ਼ ਹੋਣ ਨਾਲ ਇਸਦੇ ਦੋਵੇਂ ਪਾਸੇ ਬਣੀ ਵੀ ਆਈ ਪੀ ਲੇਨ ਜਿਸ ਤੋਂ ਸਰਕਾਰੀ ਅਧਿਕਾਰੀਆਂ ,ਮੰਤਰੀਆਂ ਅਤੇ ਹੋਰ ਵੀ ਆਈ ਪੀ ਗੱਡੀਆਂ ਤੋਂ ਇਲਾਵਾ  ਦੋ ਪਹੀਆ ਵਾਹਨ ਵੀ ਲੰਘਦੇ ਹਨ ,ਥੋੜੀ ਜਿਹੀ ਬਾਰਿਸ਼ ਹੋਣ ਨਾਲ ਤਾਲਾਬ ਦਾ ਰੂਪ ਧਾਰਨ ਕਰ ਗਈ ।ਉੱਥੇ ਰਾਹਗੀਰਾਂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸਰਕਾਰ ਜੇਕਰ ਟੋਲ ਵਸੂਲੀ ਕਰਦੀ ਹਾਂ ਤਾਂ ਲੋਕਾਂ ਦੀ ਸਹੂਲਤ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।