ਮਾਣਾ ਨੂੰ ਭਾਜਪਾ ਵੱਲੋਂ ਪੰਜਾਬ ਕਾਰਜਕਰਨੀ ਕਮੇਟੀ ਦਾ ਮੈਂਬਰ ਬਨਾਉਣ ਤੇ ਪਾਰਟੀ ਦਾ ਕੱਦ ਹੋਰ ਉਚਾ ਹੋਵੇਗਾ :ਚੰਦੀ ।
July 11th, 2020 | Post by :- | 316 Views
ਰਾਜੀਵ ਕੁਮਾਰ ਮਾਣਾ ਨੂੰ ਭਾਜਪਾ ਦੀ ਕਾਰਜਕਰਨੀ ਕਮੇਟੀ ਦਾ ਮੈਂਬਰ ਬਣਾਉਣ ਨਾਲ ਭਾਜਪਾ ਦਾ ਹੋਰ ਕੱਦ ਹੋਵੇਗਾ ਉੱਚਾ :ਚੰਦੀ ।

ਜੰਡਿਆਲਾ ਗੁਰੂ ਕੁਲਜੀਤ ਸਿੰਘ
 ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਪੰਜਾਬ ਭਾਜਪਾ ਕਾਰਜਕਾਰਨੀ ਦੀ ਲਿਸਟ ਜਾਰੀ ਕੀਤੀ ਗਈ ।ਜਿਸ ਵਿੱਚ ਰਾਜੀਵ ਕੁਮਾਰ ਮਾਣਾ ਨੂੰ ਵੀ ਪੰਜਾਬ ਦੀ ਭਾਜਪਾ ਦੀ ਕਾਰਜਕਰਨੀ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ।ਮਾਣਾ ਨੂੰ ਭਾਜਪਾ ਦੀ ਕਾਰਜਕਰਨੀ ਕਮੇਟੀ ਵਿੱਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮ ਦਾ ਅੰਮ੍ਰਿਤਸਰ ਭਾਜਪਾ ਦਿਹਾਤੀ ਦੇ ਵਾਈਸ ਪ੍ਰਧਾਨ ਤਜਿੰਦਰ ਸਿੰਘ ਚੰਦੀ ਨੇ ਪੰਜਾਬ ਪ੍ਰਧਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਅਤੇ ਰਾਜੀਵ ਕੁਮਾਰ ਮਾਣਾ ਨੂੰ ਵਧਾਈ ਦਿੰਦੇ ਹੋਏ  ਆਖਿਆ ਕਿ ਇਸ ਨਾਲ ਭਾਜਪਾ ਦਾ ਕੱਦ ਹੋਰ ਉਚਾ ਹੋਵੇਗਾ ਅਤੇ ਪਾਰਟੀ ਨੂੰ ਸੇਧ ਮਿਲੇਗੀ। ਉਹਨਾਂ ਕਿਹਾ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਇੱਕ ਅਹਿਮ ਜਿੰਮੇਵਾਰੀ ਦਿੱਤੀ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।