ਰਵੇਲ ਸਿੰਘ ਨੂੰ ਜਿਲ੍ਹਾ ਜਰਨਲ ਸਕੱਤਰ ਐਸੀ ਸੈੱਲ ਅਤੇ ਦਲਬੀਰ ਸਿੰਘ ਨੂੰ ਸੈਕਟਰੀ ਨਿਯੁਕਤ ਕੀਤਾ  ਗਿਆ
July 7th, 2020 | Post by :- | 172 Views

ਬਾਬਾ ਬਕਾਲਾ (ਮਨਬੀਰ ਸਿੰਘ ਧੁਲਕਾ) ਸਰਦਾਰ ਇੰਦਰਜੀਤ ਸਿੰਘ ਰਾਏਪੁਰ ਐੱਸ ਸੀ ਸੈੱਲ ਦਿਹਾਤੀ ਦੇ ਚੇਅਰਮੈਨ ਅਤੇ ਮੈਂਬਰ ਸਫ਼ਾਈ ਕਮਿਸ਼ਨ ਨੇ ਰਵੇਲ ਸਿੰਘ ਨੂੰ ਜਿਲ੍ਹਾ ਜਰਨਲ ਸਕੱਤਰ ਐਸੀ ਸੈੱਲ ਅਤੇ ਦਲਬੀਰ ਸਿੰਘ ਨੂੰ ਸੈਕਟਰੀ ਨਿਯੁਕਤ ਕੀਤਾ  ਗਿਆ

ਇੰਦਰਜੀਤ ਰਾਏਪੁਰ ਨੇ ਬੋਲਦੇ ਹੋਏ ਕਿਹਾ ਕਿਹਾ ਪਾਰਟੀ ਹਮੇਸ਼ਾ ਮਿਹਨਤੀ ਵਰਕਰਾਂ ਦੇ ਮੇਹਨਤ ਦਾ ਪੂਰਾ ਮੁੱਲ ਪਾਉਂਦੀ ਹੈ ਅਤੇ ਮਿਹਨਤੀ ਵਰਕਰਾਂ ਨੂੰ ਬਣਦੇ ਅਹੁਦੇ ਦਿੰਦੀ ਰਹਿੰਦੀ ਹੈ। ਇੰਦਰਜੀਤ ਸਿੰਘ ਰਾਏਪੁਰ ਨੇ ਪਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਵੱਲੋਂ ਹਮੇਸਾ ਹੀ ਲੋਕ ਮਾਰੂ ਨੀਤੀਆਂ ਅਪਣਾਈ ਆ ਜਾਂਦੀਆਂ ਰਹੀਆਂ ਨੇ ਜਿੰਵੇ ਸਾਰਿਆ ਨੂੰ ਪਤਾ ਹੀ ਹੈ ਕਿ ਪੈਟਰੋਲ ਡੀਜਲ ਦੀਆਂ ਕੀਮਤਾਂ ਨੇ ਭਾਜਪਾ  ਸਰਕਾਰ ਦੇ ਰਾਜ ਵਿੱਚ ਰਿਕਾਰਡ ਤੋੜ ਦਿੱਤੇ ਹਨ ਜਨਤਾ ਮਹਿੰਗਾਈ ਦੀ ਮਾਰ ਨਾਲ ਤਰ੍ਹਾਂ ਤਰ੍ਹਾਂ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨ ਵਿਰੋਧੀ ਆਰਡੀਨੈਂਸ ਲੈਕੇ ਆਉਣ ਤੇ ਅਕਾਲੀ ਭਾਜਪਾ ਸਰਕਾਰ ਨੂੰ ਵੀ ਬੂਰੀ ਤਰਾ ਘੇਰਿਆ। ਅੰਤ ਓਹਨਾਂ ਇਹ ਕਿਹਾ k ਸੁਖਬੀਰ ਬਾਦਲ ਨੂੰ ਵੀ ਆਰਡੀਨੈਂਸ ਦੀ ਹਿਮਾਯਤ ਕਰਨ ਤੇ ਪੰਜਾਬੀ ਮਾਫ ਨਹੀਂ ਕਰਨਗੇ।

ਓਹਨਾਂ ਦੇ ਨਾਲ ਗੁਰਜੀਤ ਸਿੰਘ ਔਜਲਾ ਇੰਦਰਜੀਤ ਸਿੰਘ ਰਾਏਪੁਰ ਚੈਅਰਮੈਨ ਐਸੀ ਵਿੰਗ ਅੰਮਿਤ੍ਰਸਰ ਦਿਹਾਤੀ.ਮੈਬਰ ਸਫਾਈ ਕਰਮਚਾਰੀ ਕਮਿਸ਼ਨ ਪਾਲ ਸਿੰਘ .ਮਨਜੀਤ ਸਿੰਘ.ਅਜੀਤ ਸਿੰਘ.ਦਲਬੀਰ ਸਿੰਘ ਫਤੇਪੁਰ.ਪਰਗਟ ਸਿੰਘ ਚੱਨਣ ਕੇ.ਜਗਜੀਤ ਸਿੰਘ ਸਰਾ.ਹਰਜੀਤ ਸਿੰਘ.ਬਲਾਰਾ.ਬਿੱਲਾ ਆਦਿ ਮੌਜੂਦ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।