ਜਿਲ੍ਹਾ ਤਰਨਤਾਰਨ ਪੁਲਿਸ ਵੱਲੋਂ ਅੱਜ 2 ਨਸ਼ਾ ਤਸਕਰਾਂ ਦੀ 1ਕਰੋੜ 6 ਲੱਖ 46 ਹਜ਼ਾਰ 875 ਰੁਪਏ ਦੀ ਕੀਤੀ ਫਰੀਜ਼ ।
July 3rd, 2020 | Post by :- | 106 Views
# ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਅੱਜ 2 ਨਸ਼ਾ ਤਸਕਰਾ ਦੀ ਜਾਇਦਾਦ ਫਰੀਜ਼ ਕੀਤੀ ज़ਜਿਸ ਦੀ ਕੁੱਲ ਕੀਮਤ 01 ਕਰੋੜ 06 ਲੱਖ 46 ਹਜ਼ਾਰ 875 ਰੁਪਏ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਮਾਨਯੋਗ ਸ੍ਰੀ ਧਰੁਵ ਦਹੀਆ ਆਈ.ਪੀ.ਐਸ ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋ ਨਸ਼ਿਆ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਕਮਲਜੀਤ ਸਿੰਘ ਡੀ.ਐਸ.ਪੀ ਡੀ ਤਰਨ ਤਾਰਨ ਜੀ ਦੀ ਨਿਗਰਾਨੀ ਹੇਠ ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਠੱਠੀ ਜੈਮਲ ਸਿੰਘ ਥਾਣਾ ਵਲਟੋਹਾ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ।ਜਿਸ ਦੀ ਕੁੱਲ ਰਕਮ 70 ਲੱਖ ,45 ਹਜਾਰ ਰੁਪਏ ਬਣਦੀ ਹੈ ਅਤੇ ਅਮਨਬੀਰ ਸਿੰਘ ਉਰਫ ਅਮਨ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ ਸਿੰਗਪੁਰਾ ਥਾਣਾ ਭਿੱਖੀਵਿੰਡ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ।ਜਿਸ ਦੀ ਕੁੱਲ ਰਕਮ 36 ਲੱਖ ,01 ਹਜਾਰ 875 ਰੁਪਏ ਬਣਦੀ ਹੈ ।ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਹੁਣ ਤੱਕ 71 ਨਸ਼ਾ ਤਸਕਰਾ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ ਜਿਸ ਦੀ ਕੁੱਲ ਕੀਮਤ 78 ਕਰੋੜ 10 ਲੱਖ 24 ਹਜ਼ਾਰ 761 ਰੁਪਏ ਬਣਦੀ ਹੈ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।