ਪਾਲ ਸਿੰਘ ਖਿਲਚੀਆ ਨੂੰ ਬਣਾਇਆ ਐਸੀ ਸੈੱਲ ਦਾ ਵਾਈਸ ਚੇਅਰਮੈਨ
July 3rd, 2020 | Post by :- | 83 Views

ਬਾਬਾ ਬਕਾਲਾ (ਮਨਬੀਰ ਸਿੰਘ ਧੁਲਕਾ) ਕਾਂਗਰਸ ਦੇ ਸੀਨੀਅਰ ਆਗੂ ਪਾਲ ਸਿੰਘ ਖਲਚੀਆਂ ਦੀ ਪਾਰਟੀ ਪ੍ਰਤੀ ਨਿਭਾਈਆਂ ਜ਼ਿੰਮੇਵਾਰੀਆਂ ਨੂੰ ਮੁੱਖ ਰੱਖਦਿਆ ਹੋਇਆ ਐੱਸ ਸੀ ਸੈੱਲ ਦਿਹਾਤੀ ਦੇ ਚੇਅਰਮੈਨ ਅਤੇ ਮੈਂਬਰ ਸਫ਼ਾਈ ਕਮਿਸ਼ਨ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਦੀ ਸਿਫਾਰਸ਼ ਤੇ ਪਾਲ ਸਿੰਘ ਖਿਲਚੀਆ ਨੂੰ ਐਸੀ ਸੈੱਲ ਜਿਲ੍ਹਾ ਦਿਹਾਤੀ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ

ਸ ਰਾਯਪੁਰ ਨੇ ਬੋਲਦੇ ਹੋਏ ਕਿਹਾ ਕਿਹਾ ਪਾਰਟੀ ਹਮੇਸ਼ਾ ਮਿਹਨਤੀ ਵਰਕਰਾਂ ਦੇ ਮੇਹਨਤ ਦਾ ਪੂਰਾ ਮੁੱਲ ਪਾਉਂਦੀ ਹੈ ਅਤੇ ਮਿਹਨਤੀ ਵਰਕਰਾਂ ਨੂੰ ਬਣਦੇ ਅਹੁਦੇ ਦਿੰਦੀ ਰਹਿੰਦੀ ਹੈ। ਇੰਦਰਜੀਤ ਸਿੰਘ ਰਾਯਪੁਰ ਨੇ ਪਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਵੱਲੋਂ ਹਮੇਸਾ ਹੀ ਲੋਕ ਮਾਰੂ ਨੀਤੀਆਂ ਅਪਣਾਈ ਆ ਜਾਂਦੀਆਂ ਰਹੀਆਂ ਨੇ ਜਿੰਵੇ ਸਾਰਿਆ ਨੂੰ ਪਤਾ ਹੀ ਹੈ ਕਿ ਪੈਟਰੋਲ ਡੀਜਲ ਦੀਆਂ ਕੀਮਤਾਂ ਨੇ ਭਾਜਪਾ  ਸਰਕਾਰ ਦੇ ਰਾਜ ਵਿੱਚ ਰਿਕਾਰਡ ਤੋੜ ਦਿੱਤੇ ਹਨ ਜਨਤਾ ਮਹਿੰਗਾਈ ਦੀ ਮਾਰ ਨਾਲ ਤਰ੍ਹਾਂ ਤਰ੍ਹਾਂ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨ ਵਿਰੋਧੀ ਆਰਡੀਨੈਂਸ ਲੈਕੇ ਆਉਣ ਤੇ ਅਕਾਲੀ ਭਾਜਪਾ ਸਰਕਾਰ ਨੂੰ ਵੀ ਬੂਰੀ ਤਰਾ ਘੇਰਿਆ। ਅੰਤ ਓਹਨਾਂ ਇਹ ਕਿਹਾ k ਸੁਖਬੀਰ ਬਾਦਲ ਨੂੰ ਵੀ ਆਰਡੀਨੈਂਸ ਦੀ ਹਿਮਾਯਤ ਕਰਨ ਤੇ ਪੰਜਾਬੀ ਮਾਫ ਨਹੀਂ ਕਰਨਗੇ।

ਓਹਨਾਂ ਦੇ ਨਾਲ ਗੁਰਜੀਤ ਸਿੰਘ ਔਜਲਾ ਇੰਦਰਜੀਤ ਸਿੰਘ ਰਾਏਪੁਰ ਚੈਅਰਮੈਨ ਐਸੀ ਵਿੰਗ ਅੰਮਿਤ੍ਰਸਰ ਦਿਹਾਤੀ.ਮੈਬਰ ਸਫਾਈ ਕਰਮਚਾਰੀ ਕਮਿਸ਼ਨ ਪਾਲ ਸਿੰਘ .ਮਨਜੀਤ ਸਿੰਘ.ਅਜੀਤ ਸਿੰਘ.ਦਲਬੀਰ ਸਿੰਘ ਫਤੇਪੁਰ.ਪਰਗਟ ਸਿੰਘ ਚੱਨਣ ਕੇ.ਜਗਜੀਤ ਸਿੰਘ ਸਰਾ.ਹਰਜੀਤ ਸਿੰਘ.ਬਲਾਰਾ.ਬਿੱਲਾ.ਤਰਸਿੱਕਾ. ਆਦਿ ਮੌਜੂਦ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।