ਕਾਂਗਰਸ ਪਾਰਟੀ ਵਲੋਂ  ਮਿਹਨਤੀ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ
June 27th, 2020 | Post by :- | 102 Views

ਬਾਬਾ ਬਕਾਲਾ (ਮਨਬੀਰ ਸਿੰਘ ਧੂਲਕਾ ) ਕਾਂਗਰਸ ਪਾਰਟੀ ਵਲੋਂ  ਮਿਹਨਤੀ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਐਸੀ ਵਿੰਗ ਦੇ ਚੇਅਰਮੈਨ ਅਤੇ ਮੈਂਬਰ ਸਫ਼ਾਈ ਕਮਿਸ਼ਨ ਪੰਜਾਬ ਵੱਲੋਂ ਮਿਹਨਤੀ ਵਰਕਰਾਂ ਦੀ ਕਾਰਗੁਜ਼ਾਰੀ ਦੇ ਸਦਕਾ ਹੁਣ ਪਾਰਟੀ ਵੱਲੋਂ ਨਿਯੁਕਤੀ ਪੱਤਰ ਦਿੱਤੇ ਜਿਨ੍ਹਾਂ ਵਿੱਚ ਜਗਜੀਤ ਸਿੰਘ ਨੂੰ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਹਰਜੀਤ ਸਿੰਘ ਨੂੰ ਐਸੀ ਵਿੰਗ ਬਲਾਕ ਤਰਸਿੱਕਾ ਦਾ ਵਾਇਸ ਚੇਅਰਮੈਨ ਨਿਯੁਕਤ ਕੀਤਾ ਗਿਆ

ਇਸ ਮੌਕੇ ਅੰਮ੍ਰਿਤਸਰ ਦਿਹਾਤੀ ਐਸੀ ਵਿੰਗ ਦੇ ਚੇਅਰਮੈਨ ਇੰਦਰਜੀਤ ਸਿੰਘ ਰਾਏਪੁਰ ਮੈਂਬਰ ਸਫਾਈ ਕਰਮਚਾਰੀ ਕਮਿਸਨ ਪੰਜਾਬ ਤੋਂ ਇਲਾਵਾ ਬਲਜੀਤ  ਸਿੰਘ ਸਰਾਂ ਕੋ ਚੇਅਰਮੈਨ ਕਿਸਾਨ ਸੈੱਲ ਪੰਜਾਬ ਕਾਂਗਰਸ,ਅਜੀਤ ਸਿੰਘ ਰਮਾਣਾਚੱਕ ਪ੍ਰਧਾਨ,ਮਨਜੀਤ ਸਿੰਘ ਰਮਾਣਾਚੱਕ,ਪਰਗਟ ਸਿੰਘ ਸਰਪੰਚ ਚੰਨਣਕੇ ਸਕੱਤਰ ਸਿੰਘ ਬੁਲਾਰਾ,ਅਜੈਬ ਸਿੰਘ ਨੰਬਰਦਾਰ ਬੁਲਾਰਾ,ਮਿਲਖਾ ਸਿੰਘ,ਵੀਰ ਸਿੰਘ, ਸਵਰਨ ਸਿੰਘ ਬੁਲਾਰਾ,ਜਸਵਿੰਦਰ ਸਿੰਘ ਡਿਪੂ ਹੋਲਡਰ,ਆਦਿ ਹਾਜਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।