ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ
June 18th, 2020 | Post by :- | 163 Views

ਬਾਬਾ ਬਕਾਲਾ(ਮਨਬੀਰ ਸਿੰਘ ਧੂਲਕਾ )ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਹਲਕਾ ਇੰਚਾਰਜ ਜਨਰਲ ਸਕੱਤਰ ਪੰਜਾਬ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਪਿੰਡ ਟੌਗ ਵਿਖੇ ਹੋਈ ਜਿਸ ਵਿੱਚ ਉਚੇਚੇ ਤੌਰ ਤੇ ਪਹੁੰਚੇ ਲੋਕ ਸਭਾ ਖਡੂਰ ਸਾਹਿਬ ਤੋਂ ਨਵ ਨਿਯੁਕਤ ਅਬਜ਼ਰਵਰ ਮਹਿਲ ਕਲਾਂ ਤੋਂ

MLA ਸਰਦਾਰ ਕੁਲਵੰਤ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਮਿਸ਼ਨ 2022 ਦੀ ਤਿਆਰੀ ਲਈ ਹਲਕਾ ਬਾਬਾ ਬਕਾਲਾ ਸਾਹਿਬ ਦੇ ਅਹੁਦੇਦਾਰ ਅਤੇ ਵਲੰਟੀਅਰਾਂ ਨਾਲ ਪਲੇਠੀ ਮੀਟਿੰਗ ਕੀਤੀ ਜਿਸ ਵਿੱਚ ਪਾਰਟੀ ਦੇ ਪਸਾਰ ਬਾਰੇ ਵਿਚਾਰਾਂ ਕੀਤੀਆਂ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਮੌਕੇ ਮਾਝਾ ਜ਼ੋਨ ਦੇ ਪ੍ਰਧਾਨ ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਰੀਵਾਲ, ਯੂਥ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ,ਕੋਆਰਡੀਨੇਟਰ ਬਲਜੀਤ ਸਿੰਘ ਖਹਿਰਾ, ਅਬਜ਼ਰਵਰ ਇਕਬਾਲ ਸਿੰਘ ਜ਼ੀਰਾ,ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਗੁਰਦੇਵ ਸਿੰਘ ਲਾਖਣਾ ਨੇ ਵਰਕਰਾਂ ਨੂੰ ਸੰਬੋਧਨ ਕੀਤਾ

ਇਸ ਮੌਕੇ ਪਿੰਡਾਂ ਦੇ ਹਾਜ਼ਰ ਸਾਥੀ
ਸੀਨੀਅਰ ਆਪ ਆਗੂ ਕੁਲਦੀਪ ਸਿੰਘ ਮਥਰੇਵਾਲ, ਯੂਥ ਆਗੂ ਗੁਰਜਿੰਦਰ ਸਿੰਘ ਸਠਿਆਲਾ, ਜੱਗੀ ਸਠਿਆਲਾ,ਯਾਦਵਿੰਦਰ ਸਿੰਘ ਢੋਟਾ, ਮੀਡੀਆ ਇੰਚਾਰਜ ਸਕੱਤਰ ਸਿੰਘ ਫੌਜੀ (4ਚਾਰੇ ਕਮਾਂਡਰ) ਪਿਰਥੀਪਾਲ ਸਿੰਘ ਫਾਜਲਪੁਰ, ਬਲਦੇਵ ਸਿੰਘ ਮੁਗਲਾਣੀ, ਸਰਬਰਿੰਦਰ ਸਿੰਘ ਸੁਧਾਰ, ਸੁਖਚੈਨ ਸਿੰਘ ਤਿੰਮੋਵਾਲ, ਮੰਗਲ ਸਿੰਘ ਫਾਜਲਪੁਰ, ਸਰਕਲ ਪ੍ਰਧਾਨ ਨਿਸ਼ਾਨ ਸਿੰਘ ਆਲੋਵਾਲ, ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਵੜਿੰਗ,ਗੁਰਪ੍ਰਤਾਪ ਸਿੰਘ ਸੰਧੂ, ਗੁਰਬਿੰਦਰ ਸਿੰਘ ਗੋਰਾ ਭਲਾਈਪੁਰ, ਪ੍ਰਦੀਪ ਸਿੰਘ ਭਲਾਈਪੁਰ, ਕੰਵਲਜੀਤ ਸਿੰਘ ਬੂਲੇਨੰਗਲ,ਤਰਸੇਮ ਸਿੰਘ ਠੱਠੀਆਂ, ਸੁਖਦੇਵ ਸਿੰਘ ਪੱਡਾ ਦਲਬੀਰ ਸਿੰਘ ਟਕਾਪੁਰ,ਧਰਮਿੰਦਰ ਸਿੰਘ ਕਾਲਾ ਸੰਘਰਂ ਕੋਟ,ਹਰਬੰਸ ਸਿੰਘ ਮੀਆਂਵਿੰਡ, ਬਲਕਾਰ ਸਿੰਘ ਜਵੰਦਪੁਰ, ਚਰਨ ਸਿੰਘ ਚੱਕ ਕਰੇ ਖਾਂ, ਲੱਖਾ ਸਿੰਘ, ਹਰਜੀਤ ਸਿੰਘ ਸਰਾਂ ਤਲਵੰਡੀ, ਰਣਜੀਤ ਸਿੰਘ ਰਾਣਾ ਬੁਟਾਰੀ, ਅੰਮ੍ਰਿਤ ਹੋਠੀਆਂ ,ਬਾਬਾ ਲੱਖਾ ਸਿੰਘ ਬਦੇਸ਼ਾ, ਜਸਪਾਲ ਸਿੰਘ ਨਾਗੋਕੇ ,ਗਗਨਦੀਪ ਸਿੰਘ ਭੈਣੀ ਬਦੇਸ਼ਾ, ਸਤਨਾਮ ਸਿੰਘ ਗਗੜੇਵਾਲ, ਬੂਟਾ ਸਿੰਘ ਸਾਬਕਾ ਸਰਪੰਚ ਲੱਖੂਵਾਲ, ਪੂਰਨ ਸਿੰਘ ਬਾਬਾ ਬਕਾਲਾ, ਹਰਜੀਤ ਸਿੰਘ ਜੱਲੂਵਾਲ, ਰਘਬੀਰ ਸਿੰਘ ਕਰਤਾਰਪੁਰ, ਕਿਰਪਾਲ ਸਿੰਘ ਸਾਬਕਾ ਸਰਪੰਚ ਬੇਦਾਦਪੁਰ, ਬੰਟੀ ਪਾਸਟਰ ਰਈਆ, ਪ੍ਰਵੀਨ ਕੁਮਾਰ ਕੌੜੀ, ਚੰਨ ਰਈਆ, ਦਲਬਾਗ ਸਿੰਘ ਦੇਲਾਂਵਾਲ, ਗੁਰਪ੍ਰੀਤ ਸਿੰਘ ਛੱਜਲਵਡੀ, ਦਵਿੰਦਰ ਸਿੰਘ ਮੱਟਾ ਧਿਆਨਪੁਰ, ਗੁਰਸੇਵਕ ਸਿੰਘ ਦਨਿਆਲ, ਸੋਨੂੰ ,ਕਸ਼ਮੀਰ ਸਿੰਘ ਸੁਧਾਰ ਰਾਜਪੂਤਾਂ, ਕੁਲਬੀਰ ਸਿੰਘ, ਚਰਨਜੀਤ ਸਿੰਘ ਕਾਲੇਕੇ, ਬੰਟੀ ਤਖਤੂਚੱਕ, ਜੋਤੀ ਵਡਾਲਾ ਕਲਾਂ, ਬਲਬੀਰ ਸਿੰਘ ਵਡਾਲਾ ਖੁਰਦ, ਕੁੱਕਰ ਪਹਿਲਵਾਨ ਨਿਰੰਜਨਪੁਰ, ਜਗੀਰ ਸਿੰਘ, ਸਲਵੰਤ ਸਿੰਘ ਬਾਣੀਆਂ ,ਬਲਦੇਵ ਸਿੰਘ ਭੈਣੀਰਾਮ ਦਿਆਲ, ਸੁਖਜਿੰਦਰ ਸਿੰਘ ਸੇਰੋਂ ਨਿਗਾਹ, ਬਲਜੀਤ ਸਿੰਘ ਘੱਗੇ, ਬਲਵਿੰਦਰ ਸਿੰਘ, ਪ੍ਰਭਜੀਤ ਸਿੰਘ ਹਸਨਪੁਰ, ਨਗੀਨਾ ਰਾਣੀ ਸੱਕਿਆਂਵਾਲੀ, ਸਾਬੀ ਬਿਆਸ, ਪ੍ਰਧਾਨ ਨਵੀਨ ਕੁਮਾਰ, ਗਗਨ ਦੋਲੋਨੰਗਲ ਕਾਲੋਨੀਆਂ, ਜਗੀਰ ਸਿੰਘ ਬਾਬਾ ਸਾਵਣ ਸਿੰਘ ਨਗਰ, ਕੰਵਲਜੀਤ ਸਿੰਘ ਬੂਲੇਨੰਗਲ, ਸੁਖਦੇਵ ਸਿੰਘ ਚੀਮਾਂਬਾਠ, ਜਰਨੈਲ ਸਿੰਘ ਲਾਡੀ ਸਾਬਕਾ ਸਰਪੰਚ ਝਲਾੜੀ , ਸੁਖਦੇਵ ਸਿੰਘ ਚੀਮਾਂਬਾਠ, ਬਿੱਟੂ ਵਜ਼ੀਰ ਭੁੱਲਰ, ਪਿਆਰਾ ਸਿੰਘ ਸੱਤੋਵਾਲ, ਹਰਦੇਵ ਸਿੰਘ ਟਪਿਆਲਾ, ਸੁਰਜੀਤ ਸਿੰਘ ਵੈਰੋਵਾਲ, ਹਰਜਿੰਦਰ ਸਿੰਘ ਵੈਰੋਵਾਲ ਬਾਬਾ, ਸੁਖਦੇਵ ਸਿੰਘ ਪਿੰਡੀਆਂ ,ਬਾਬਾ ਬਲਦੇਵ ਸਿੰਘ ਬਿਹਾਰੀਪੁਰ, ਮਨਜੀਤ ਸਿੰਘ, ਮਨੋਹਰ ਸਿੰਘ ਏਕਲਗੱਡਾ, ਜਬਰਜੀਤ ਸਿੰਘ ਸਰਲੀ, ਰਾਜਕਰਨ ਸਿੰਘ ਤਿੰਮੋਵਾਲ, ਗੁਰਪ੍ਰੀਤ ਸਿੰਘ ਛੱਜਲਵਡੀ, ਆਦਿ ਸਾਥੀ ਹਾਜ਼ਰ ਸਨ*

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।