ਟਿਕ ਟੋਕ ਨੂਰ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਚੈਕ ਭੇਂਟ ।
June 5th, 2020 | Post by :- | 116 Views

ਟਿਕ ਟੋਕ ਸਟਾਰ ਨੂਰ ਨੂੰ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਅਤੇ ਐਸ ਡੀ ਐੱਮ ਨੇ ਪੰਜਾਬ ਸਰਕਾਰ ਵੱਲੋਂ ਦਿੱਤਾ 5 ਲੱਖ ਰੁਪਏ ਦਾ ਚੈਕ ।
ਮੋਗਾ ਕੁਲਜੀਤ ਸਿੰਘ
ਟਿਕ ਟਾਕ ਸਟਾਰ ਨੂਰ ਜੋ ਕਿ ਛੋਟੀ ਉਮਰੇ ਹੀ ਵੱਡੀਆਂ ਮੱਲਾਂ ਮਾਰ ਰਹੀ ਹੈ। ਇਸਦੀ ਕਾਮੇਡੀ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਧੂਮ ਮਚਾ ਰਹੀ ਹੈ ।ਇਸਦੇ ਚੱਲਦਿਆਂ ਅੱਜ ਪੰਜਾਬ ਸਰਕਾਰ ਵੱਲੋਂ ਡੀ ਸੀ ਮੋਗਾ ਸੰਦੀਪ ਹੰਸ ਅਤੇ ਐਸ ਡੀ ਐਮ ਸਤਵੰਤ ਸਿੰਘ ਵੱਲੋਂ 5ਲੱਖ ਰੁਪਏ ਦਾ ਚੈਕ ਦਿੱਤਾ ਗਿਆ ।ਇਸ ਲਈ ਕਿ ਇਸ ਬੱਚੀ ਦੇ ਪਰਿਵਾਰ ਦੀ ਆਰਥਿਕ ਸਥਿਤੀ ਮਜਬੂਤ ਹੋ ਸਕੇ ਤੇ ਨੂਰ ਦਾ ਭਵਿੱਖ ਉੱਜਲ ਬਣ ਸਕੇ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।