ਜਿਲ੍ਹਾ ਤਰਨਤਾਰਨ ਪੁਲਿਸ ਵੱਲੋਂ 3 ਕਰੋੜ ,51 ਲੱਖ 83 ਹਜ਼ਾਰ 250 ਰੁਪਏ ਦੀ ਚਾਰ ਨਸ਼ਾ ਤਸਕਰਾਂ ਦੀ ਜਾਇਦਾਦ ਕੀਤੀ ਜ਼ਬਤ ।
June 4th, 2020 | Post by :- | 159 Views

ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਅੱਜ 3 ਕਰੋੜ, 51 ਲੱਖ, 83 ਹਜਾਰ 250 ਰੁਪਏ ਦੀ ਚਾਰ ਨਸ਼ਾ ਤਸਕਰਾ ਦੀ ਜਇਦਾਦ ਕੀਤੀ ਗਈ ਫਰੀਜ਼।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਜਿਲ੍ਹਾ ਤਰਨ ਤਾਰਨ ਪੁਲਿਸ ਵੱਲੋ ਨਸ਼ੇ ਤੇ ਕਾਬੂ ਪਾਉਣ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ ।ਜਿਸ ਤਹਿਤ ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋ ਲਗਾਤਾਰ ਨਸ਼ਾ ਤਸਕਰਾ ਦੀਆਂ ਜਾਇਦਾਦਾ ਨੂੰ ਫਰੀਜ਼ ਕੀਤਾ ਜਾ ਰਿਹਾ ਹੈ।ਜਿਸ ਤਹਿਤ ਅੱਜ ਮਿਤੀ 04-06-2020 ਨੂੰ 4 ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ ਜਿਸ ਵਿੱਚ ਸੁਖਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਕੋਟਲੀ ਵਸਾਵਾ ਥਾਣਾ ਵਲਟੋਹਾ, ਸ਼ਤੀਸ ਕੁਮਾਰ ਪੁੱੱਤਰ ਪ੍ਰੀਤਮ ਦਾਸ ਵਾਸੀ ਝਬਾਲ ਥਾਣਾ ਝਬਾਲ, ਅਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਠੱਠਾ ਥਾਣਾ ਸਰਹਾਲੀ ਅਤੇ ਮਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਚੀਮਾ ਖੁਰਦ ਥਾਣਾ ਸਰਾਏ ਅਮਾਨਤ ਖਾਂ ਦੀਆਂ ਜਾਇਦਾਦਾ ਨੂੰ ਫਰੀਜ਼ ਕੀਤਾ ਗਿਆ ਹੈ ।ਜਿਸ ਦੀ ਕੀਮਤ ਲੱਗਭੱਗ 3 ਕਰੋੜ, 51 ਲੱਖ, 83 ਹਜਾਰ 250 ਰੁਪਏ ਬਣਦੀ ਹੈ।ਇਹ ਉਕਤ ਦੋਸ਼ੀ ਐਨ.ਡੀ.ਪੀ.ਐਸ ਦੇ ਮੁੱਕਦਮਿਆ ਵਿੱਚ ਕਾਫੀ ਵੱਡੇ ਸਮੱਗਲਰ ਹਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।