ਕੈਬਨਿਟ ਮੰਤਰੀ ਸੋਨੀ ਨੇ ਲਾਇਬਰੇਰੀ ਦੀ ਦਿੱਖ ਸਵਾਰਨ ਲਈ ਦਿੱਤਾ 1 ਲੱਖ ਰੁਪਏ ਦਾ ਚੈਕ
May 23rd, 2020 | Post by :- | 123 Views
ਕੈਬਨਿਟ ਮੰਤਰੀ ਸੋਨੀ ਨੇ ਲਾਇਬ੍ਰੇਰੀ ਦੀ ਦਿਖ ਨੂੰ ਸਵਾਰਨ ਲਈ ਦਿੱਤਾ 1 ਲੱਖ ਰੁਪਏ ਦਾ ਚੈੱਕ
ਅੰਮ੍ਰਿਤਸਰ 23 ਮਈ (ਕੁਲਜੀਤ ਸਿੰਘ )—-
ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਡਾ: ਪਰਬਜੋਤ ਕੌਰ ਜ਼ਿਲਾ ਲਾਇਬ੍ਰੇਰੀਅਨ, ਰਾਣੀ ਕਾ ਬਾਗ ਵਿਖੇ ਸਥਿਤ ਜਿਲਾ ਲਾਇਬ੍ਰੇਰੀ ਦੇ ਵਾਸ਼ਰੂਮ ਨੂੰ ਬਣਾਉਣ ਲਈ ਇਕ ਲੱਖ ਰੁਪਏ ਦਾ ਚੈੱਕ ਦਿੱਤਾ।
ਸ੍ਰੀ ਸੋਨੀ ਨੇ ਕਿਹਾ ਕਿ ਇਸ ਲਾਇਬ੍ਰੇਰੀ ਵਿਚ ਵੱਡੀ ਗਿਣਤੀ ਵਿਚ ਲੋਕ ਆਉਂਦੇ ਹਨ ਅਤੇ ਕਾਫ਼ੀ ਚਿਰ ਤੋਂ ਇਸ ਲਾਇ੍ਰਬੇਰੀ ਦੀ ਬਿਲਡਿੰਗ ਵਿੱਚ ਵਾਸ਼ਰੂਮਾਂ ਦੀ ਜ਼ਰੂਰਤ ਸੀ। ਉਨਾਂ ਕਿਹਾ ਕਿ ਜੇਕਰ ਹੋਰ ਫੰਡਾਂ ਦੀ ਲੋੜ ਪਈ ਤਾਂ ਉਹ ਵੀ ਮੁੱਈਆ ਕਰਵਾਏ ਜਾਣਗੇ।
ਇਸ ਮੌਕੇ ਸ੍ਰੀ ਵਿਕਾਸ ਸੋਨੀ ਕੌਸਲਰ ਵੀ ਹਾਜ਼ਰ ਸਨ।
ਕੈਪਸ਼ਨ : ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਡਾ: ਪਰਬਜੋਤ ਕੌਰ ਜ਼ਿਲਾ ਲਾਇਬ੍ਰੇਰੀਅਨ ਨੂੰ ਇਕ ਲੱਖ ਰੁਪਏ ਦਾ ਭੇਂਟ ਕਰਦੇ ਹੋਏ।
=======

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।