ਆਪ ਨੇ ਅੰਮ੍ਰਿਤਸਰ ਫਤਹਿਗੜ ਚੂੜੀਆਂ ਰੋਡ ਤੇ ਜੀਵਨ ਜੋਤ ਹਸਪਤਾਲ ਨੂੰ ਸੀਲ ਕਰਨ ਦੀ ਕੀਤੀ ਮੰਗ ਨਾ ਹੋਣ ਤੇ ਧਰਨਾ ਦੇਣ ਦਿੱਤੀ ਚੇਤਵਾਨੀ ।
May 21st, 2020 | Post by :- | 114 Views

 

 

 

 

 

 

 

 

ਆਪ ਨੇ ਅੰਮ੍ਰਿਤਸਰ ਫਤਹਿਗੜ ਚੂੜੀਆਂ ਰੋਡ ਤੇ ਜੀਵਨ ਜੋਤ ਹਸਪਤਾਲ ਨੂੰ ਸੀਲ ਕਰਨ ਦੀ ਕੀਤੀ ਮੰਗ ,ਨਾ ਹੋਣ ਤੇ ਧਰਨਾ ਦੇਣ ਦਿੱਤੀ ਚੇਤਾਵਨੀ ।

ਅੰਮ੍ਰਿਤਸਰ ਕੁਲਜੀਤ ਸਿੰਘ

ਗੈਰ ਕਾਨੂੰਨੀ ਤੌਰ ਚੱਲ ਰਹੇ ਅੰਮਿਰਤਸਰ —ਫਤਿਹਗੜਚੂੜੀਆ ਰੋਡ ਤੇ ਸਥਿਤ ਜੀਵਨ ਜੋਤ ਹਸਪਤਾਲ ਨੂੰ ਤੁਰੰਤ ਸੀਲ ਕਰਕੇ ਮਾਲਕਾਂ ਵਿਰੁੱਥ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਮੰਗ ਆਪ ਨੇ ਇਕ ਮੰਗ ਪੱਤਰ ਰਾਹੀੀ ਮਾਝਾ ਜੋਨ ਦੇ ਪਰਧਾਨ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਿਵਲ ਸਰਜਨ ਅੰਮਿਰਤਸਰ ਕੋਲੋ ਅੱਜ 21 ਮਈ ਨੂੰ ਕੀਤੀ ਇਸ ਵਫਦ ਵਿੱਚ ਆਪ ਦੇ ਸਹਿਰੀ ਪਰਧਾਨ ਅਸੋਕ ਤਲਵਾਰ ਨਾਰਥ ਹਲਕੇ ਦੇ ਇੰਚਾਰਜ ਮੁਨੀਸ ਅਗਰਵਾਲ ਮੀਤ ਪਰਧਾਨ ਸਤਵਿੰਦਰ ਸਿੰਘ ਜੌਹਲ ਮਨਿੰਦਰ ਸਿੰਘ ਮੌਂਗਾ ਸੂਬਾ ਜਰਨਲ ਸਕੱਤਰ ਵਿਜੈ ਗਿੱਲ ਸਮੇਤ ਬਹੁਤ ਸਾਰੇ ਆਗੂ ਤੇ ਵਰਕਰ ਹਾਜਰ ਸਨ ਯਾਦ ਰਹੇ ਕਿ ਇਸ ਹਸਪਤਾਲ ਵਿੱਚ ਹੁੰਦੇ ਗੈਰ ਕਾਨੂੰਨੀ ਧੰਦਿਆਂ ਕਾਰਣ ਨਵੰਬਰ 2019 ਵਿੱਚ ਸਿਹਤ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ ਸੀ ਸਰਕਾਰ ਨੂੰ ਗੈਰ ਕਾਨੂੰਨੀ ਧੰਦਿਆਂ ਦੇ ਕਈ ਸਬੂਤ ਮਿਲੇ ਸਨ ਪਰ ਪਰਸਾਾਸਨ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ ਅਤੇ ਇਨਕੁਆਰੀਆਂ ਦੇ ਚੱਕਰਾਂ ਵਿੱਚ ਛੇ ਮਹੀਨੈ ਲੰਘਾ ਦਿੱਤੇ ਆਪ ਦੇ ਆਗੂਆਂ ਨੇ ਸਿਵਲ ਸਰਜਨ ਨੂੰ ਚੇਤਾਵਨੀ ਵੀ ਦਿੱਤੀ ਕਿ ਜੇ ਦੋਸੀਆਂ ਵਿਰੁੱਧ 30 ਮਈ ਤੱਕ ਕਾਰਵਾਈ ਨਾ ਹੋਈ ਤਾਂ ਸੰਘਰਸ ਦਾ ਰਸਤਾ ਅਖਤਿਆਰ ਕਰੇਗੀ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।