ਤਰਨਤਾਰਨ ਤੋਂ ਐਸ ਜੀ ਪੀ।ਸੀ ਦੀ ਚੋਣ ਰਤਨ ਸਿੰਘ ਪੱਖੋਕੇ ਲੜਨਗੇ :ਪੱਖੋਕੇ ।
May 18th, 2020 | Post by :- | 74 Views

ਤਰਨ ਤਾਰਨ ਤੋ ਐਸ ਜੀ ਪੀ ਕਮੇਟੀ ਦੀ ਚੋਣ ਸ੍ਰ ਰਤਨ ਸਿੰਘ ਪਂਖੋਕੇ ਲੜਨਗੇ. ਪੱਖੋਕੇ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਜਿਲਾ ਪ੍ਰਧਾਨ ਹਲਕਾ ਇਂਚਾਰਜ ਖਡੂਰ ਸਾਹਿਬ ਰਾਜਬੀਰ ਸਿੰਘ ਪਂਖੋਕੇ ਨੇ ਪ੍ਰੈਸ ਨਾਲ ਗਲਬਾਤ ਕਰਦੇ ਸਮੇ ਪਂਖੋਕੇ ਨੇ ਕਿਹਾ ਕਿ ਬੇਦਾਗ ਇਮਾਨਦਾਰ ਲੋਕਾ ਦੀ ਸੇਵਾ ਵਿਚ ਹਰ ਵੇਲੇ ਹਾਜਰ ਰਹਿਣ ਵਾਲੇ ਸ੍ਰ ਰਤਨ ਸਿੰਘ ਪਂਖੋਕੇ ਸ੍ਰੋਮਣੀ ਕਮੇਟੀ ਦੇ ਤਰਨ ਤਾਰਨ ਤੋ ੳਮੀਦਵਾਰ ਹੋਣਗੇ ਪਂਖੋਕੇ ਨੇ ਕਿਹਾ ਕਿ ਇਹੋ ਜਿਹੇ ਿੲਨਸਾਨ ਅਂਗੇ ਆੳਣੇ ਚਾਹੀਦੇ ਹਨ ਜੋ ਹਰ ਵੇਲੇ ਗੁਰੂ ਦੇ ਪੈ ਵਿਚ ਰਹਿਦੇ ਹਨ ਤੇ ਸਾਰਾ ਦਿਨ ਗੁਰਬਾਣੀ ਪੜਦੇ ਹਨ ਬਾਕੀ ਤਰਨ ਤਾਰਨ ਦੀ ਸੰਗਤ ਡੀ.ਐਸ ਪੀ ਸਾਬਕਾ ਬਾਰੇ ਚੰਗੀ ਤਰਾ ਜਾਣਦੇ ਹਨ ਕਿੳਕਿ ੳਹਨਾ ਤਰਨ ਤਾਰਨ ਡੀ.ਐਸ ਪੀ ਰਹਿਕੇ ਲੋਕਾ ਦੀ ਬਹੁਤ ਸੇਵਾ ਕੀਤੀ ਹੈ ਜੋ ਅਂਜ ਵੀ ਕਰ ਰਹੇ ਹਨ.ਪਂਖੋਕੇ ਨੇ ਪਂਥਕ ਧਿਰਾ ਨੂੰ ਅਪੀਲ ਕੀਤੀ ਕਿ ੳਹ ਇਹੋ ਜਿਹੇ ਉਮੀਦਵਾਰਾ ਦਾ ਖੁਂਲਕੇ ਸਾਥ ਦੇਣ ਤਾ ਜੋ ਚੰਗੇ ਬੰਦੇ ਅਂਗੇ ਆ ਸਕਣ ਪਂਖੋਕੇ ਤੋ ਇਲਾਵਾ ਨੰਬਰਦਾਰ ਕੁਲਦੀਪ ਸਿੰਘ ਕਿਸਨ ਸਿੰਘ ਬਂਲਾ ਖੂਹ ਵਾਲਾ ਗੁਰਵਿੰਦਰ ਸਿੰਘ ਗਿਂਦਾ ਮੰਗਲ ਸਿੰਘ ਮਲਕੀਤ ਸਿੰਘ ਸਾਹਿਬ ਸਿੰਘ ਦੀਪੂ ਜਿੰਦਰ ਕਾਰਾ ਵਾਲਾ ਸਾਰੇ ਪਂਖੋਕੇ ਸੁਖਦੇਵ ਸਿੰਘ ਬਾਠ ਗੋਗਾ ਬਾਣੀਆ ਕੁਲਦੀਪ ਸਿੰਘ ਮਾਲਚਂਕ. ਸ਼ੇਰ ਸਿੰਘ ਸਂਘਾ.ਗੁਰਵੇਲ ਸਿੰਘ ਸਰਹਾਲੀ ਆਦਿ ਹਾਜਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।