ਐਂਥਨੀ ਮਸੀਹ ਲੁਧਿਆਣਾ ਤੋਂ ਸੰਸਥਾ ਦੇ ਚੇਅਰਮੈਨ ਬਣੇ ।
May 13th, 2020 | Post by :- | 240 Views

ਐਨਥਨੀ ਮਸੀਹ ਲੁਧਿਆਣੇ ਤੋਂ ‘ਸੰਸਥਾ’ ਦੇ ਚੇਅਰਮੈਨ ਬਣੇ
ਲੁਧਿਆਣਾ, 13 ,ਮਈ (ਕੁਲਜੀਤ ਸਿੰਘ ) ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਸੁਪਰੀਮੋਂ ਸਤਨਾਮ ਸਿੰਘ ਗਿੱਲ ਨੇ ਜਥੇਬੰਦਕ ਢਾਂਚੇ ‘ਚ ਵਾਧਾ ਕਰਦੇ ਹੋਏ ਜ਼ਿਲ੍ਹਾ ਲੁਧਿਆਣਾ ਤੋਂ ਉਘੇ ਸਮਾਜ ਸੈਵੀ ਸ੍ਰੀ ਐਨਥਨੀ ਮਸੀਹ ਨੂੰ ਸੰਸਥਾ ਦੀ ਜ਼ਿਲਾ ਇਕਾਈ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ । ਉਨ੍ਹਾ ਨੇ ਦੱਸਿਆ ਕਿ ਸ੍ਰੀ ਐਨਥਨੀ ਮਸੀਹ ਲੁਧਿਆਣਾ ‘ਚ ਗਰੀਬ ਪ੍ਰਵਾਰਾਂ ਦੇ ਕੇਸਾਂ ਦੇ ਨਿਪਟਾਰੇ ਕਰਨ ਦੇ ਨਾਲ ਨਾਲ ਘੱਟ ਗਿਣਤੀ ਭਾਈਚਾਰੇ ਦਿਆਂ ਲੋਕਾਂ ਦੇ ਹਿੱਤਾਂ ਅਤੇ ਹੱਕਾ ਲਈ ਵੀ ਪੈਰਵਾਈ ਕਰਨਗੇ। ਪੁੱਛਣ ਤੇ ਉਨਾਂ ਨੇ ਦੱਸਿਆ ਕਿ ਸ਼੍ਰੀ ਐਨਥਨੀ ਮਸੀਹ ਪੰਜਾਬ ਦੀ ਪ੍ਰਸਾਸ਼ਨਿਕ ਮਾਮਲਿਆਂ ਬਾਰੇ ਕਮੇਟੀ ‘ਅਬਜ਼ਰਵਰ’ ਅਤੇ ਨੀਤੀ ਘਾੜਾ ਕਮੇਟੀ ਦੇ ਮੈਂਬਰ ਸੈਕਟਰੀ ਤੌਰ ‘ਤੇ ਆਪਣਾ ਕਰਤੱਵ ਨਿਭਾਉਂਣਗੇ।
ਫੋਟੋ : ਸ਼੍ਰੀ ਐਨਥਨੀ ਮਸੀਹ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।