ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਚ ਫਸੇ ਸ਼ਰਧਾਲੂਆਂ ਨੂੰ ਵਾਪਸੀ ਲੈਣ ਜਾ ਰਹੇ ਪੀ ਆਰ ਟੀ ਸੀ ਡਰਾਈਵਰ ਦੀ ਹੋਈ ਬੇਵਕਤੀ ਮੌਤ ।
April 26th, 2020 | Post by :- | 94 Views

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿੱਚ ਫਸੇ ਸ਼ਰਧਾਲੂਆਂ ਨੂੰ ਵਾਪਸੀ ਲੈਣ ਜਾ ਰਹੇ ਪੀ ਆਰ ਟੀ ਸੀ ਦੇ ਡਰਾਈਵਰ ਮਨਜੀਤ ਸਿੰਘ ਕੋਲੀ ਦੀ ਅਚਾਨਕ ਹੋਈ ਮੌਤ ।
ਲੁਧਿਆਣਾ ਕੁਲਜੀਤ ਸਿੰਘ

ਪੰਜਾਬ ਰੋਡਵੇਜ /ਪਨਬੱਸ ਅਤੇ ਪੀ ਆਰ ਟੀ ਦੇ ਮੁਲਾਜ਼ਮਾਂ ਉਸ ਸਮੇਂ ਬਹੁਤ ਦੂਖਦਾਈ ਘੜੀ ਦਾ ਸਾਹਮਣਾ ਕਰਨਾ ਪਿਆ ਜਦੋ ਸਾਰੇ ਇੱਕਠੇ 80 ਗੱਡੀਆਂ ਦਾ ਕਾਫਲਾ ਲੈਕੇ ਲਾਕਡੋਨ ਦੁਰਾਨ ਸੱਚਖੰਡ ਸ੍ਰੀ ਹਜੂਰ ਸਹਿਬ ਵਿੱਚ ਫਸੇ ਸ਼ਰਧਾਲੂਆ ਨੂੰ ਘਰ ਵਾਪਸੀ ਲੈਣ ਲਈ ਜਾ ਰਹੇ ਸੀ ਤਾ ਪੀ ਆਰ ਟੀ ਸੀ ਦੇ ਡਰਾਈਵਰ ਮਨਜੀਤ ਸਿੰਘ( ਕੋਲੀ) ਜਿਲ੍ਹਾ ਪਟਿਆਲਾ ਨੂੰ ਰਸਤੇ ਵਿੱਚ ਅਚਾਨਕ ਤਬੀਅਤ ਖਰਾਬ ਹੋ ਗਈ ਅਤੇ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਤਾ ਤਬੀਅਤ ਜਿਆਦਾ ਖਰਾਬ ਹੋਣ ਕਾਰਨ ਅਚਾਨਕ ਮੋਤ ਹੋ ਗਈ ਤਾ ਉਸ ਸਮੇਂ ਹੀ ਸਮੂਹ ਸਟਾਫ ਵਿੱਚ ਸੋਗ ਦੀ ਲਹਿਰ ਫੈਲ ਗਈ। ਸਮੂਹ ਪੰਜਾਬ ਰੋਡਵੇਜ ਪਨਬੱਸ ਅਤੇ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਨੂੰ ਮੰਗ ਕੀਤੀ ਜਾ ਰਹੀ ਹੈ ਸਰਕਾਰੀ ਮੁਲਾਜ਼ਮਾਂ ਵਾਗ 50 ਲੱਖ ਦਾ ਬੀਮਾ ਅਤੇ ਮਾਲੀ ਮੱਦਦ ਤਰੰਤ ਪਰਿਵਾਰ ਨੂੰ ਦੇਵੇ। ਅਤੇ ਇਸ ਦੁਖ ਦੀ ਘੜੀ ਵਿੱਚ ਸ਼ਰੀਕ ਬਣੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।