ਪਿੰਡ ਮੱਲੀਆਂ ਵਿੱਖੇ ਵਾਰਮਿੰਗ ਦਿਵਸ ਮਨਾਇਆ ਗਿਆ ।
February 10th, 2020 | Post by :- | 119 Views
  ਪਿੰਡ ਮੱਲੀਆਂ ਵਿਖੇ ਵਾਰਮਿੰਗ ਦਿਵਸ ਮਨਾਇਆ
ਜੰਡਿਆਲਾ ਗੁਰੂ 10ਫਰਵਰੀ (ਕੁਲਜੀਤ ਸਿੰਘ)   ਅੱਜ ਸਾਰੇ ਸੰਸਾਰ ਵਿੱਚ ਵਾਰਮਿੰਗ ਡੇ ਮਨਾਇਆ  ਜਾ ਰਿਹਾ ਹੈ,ਸਿਵਲ ਸਰਜਨ ਪਰਭਦੀਪ ਅਤੇ ਡਾ.ਨਿਰਮਲ ਸਿੰਘ ਮਾਨਾਵਾਲਾ ਦੀਅਾਂ ਹਦਾੲਿਤਾਂ ਮਤਾਬਿਕ ਸਰਕਾਰੀ ਤੇ ਪਰਾੲੀਵੇਟ ਸਕੂਲਾਂ ਚ ਐਲ ਬੈਂਡਾਜ਼ੋਲ ਦੀ ਖੁਰਾਕ ਮਿਡ ਡੇ ਮੀਲ ਤੋ ਬਾਦ ਬੱਚਿਅਾਂ ਨੂੰ ਦਿੱਤੀ ਗੲੀ,ਜਿਸ ਦੁਰਾਨ ਡਾ. ਬਲਬੀਰ ਸਿੰਘ ਜੰਡ ਤੇ ਕਮਿੳੂਨਿਟੀ ਹੈਲਥ ਅਫਸਰ ਕਲਦੀਪ ਕੋਰ ਨੇ ਪਿੰਡ ਮੱਲੀਆਂ  ਦੇ ਅਾਗਨਵਾੜੀ ਸੈਂਟਰ ਤੇ ਸਰਕਾਰੀ ਅੈਲੀਮੈਂਟਰੀ ਸਕੂਲ ਚ ਬੱਚਿਅਾਂ,ਟੀਚਰਾਂ,ਤੇ ਮਾਪਿਆਂ  ਨੂੰ ਇਸ  ਸਬੰਧੀ ਵਿਸਥਾਰ ਸਮੇਤ ਜਾਣਕਾਰੀ ਦਿੱਤੀ ਗੲੀ,ਅਤੇ ਸਰੀਰ ਦੀ ਸਾਫ ਸਫਾੲੀ ਰੱਖਨ ਲੲੀ ਕਿਹਾ ਗਿਅਾ,ਪੇਟ ਦੀਅਾਂ ਬਿਮਾਰੀਅਾਂ ਤੋਂ ਬਚਣ ਲੲੀ ਮਿੱਟੀ ਘੱਟੇ ਤੋਂ ਬਚਣ ਪਰਦੂਸਤ ਤੇ ਜਿਅਾਦਾ ਸਮਾ ਪਹਿਲਾਂ ਬਣੇ ਖਾਣੇ,ਪਰਦੂਸਤ ਪਾਣੀ ਨਾ ਵਰਤਨ ਦੀ ਸਲਾਹ ਦਿੰਦਿਅਾਂ ਦੰਦਾਂ ,ਹੱਥਾਂ ਦੀ ਸਫਾੲੀ ਰੱਖਣ ਲੲੀ ਕਿਹਾ ਗਿਅਾ ੲਿਸ ਮੋਕੇ ਸਰਬਜੀਤ ਕੋਰ ਏ  ਐਨ ਐਮ ਕੁਲਦੀਪ ਕੋਰ ਆਂਗਨਵਾੜੀ ਸਕੂਲ ਦਾ ਸਟਾਫ ਆਦਿ ਹਾਜਿਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।