ਥੰਮਣ ਕਾਨੂੰਗੋ ਨੂੰ ਪ੍ਰਮੋਸ਼ਨ ਹੋਣ ਤੇ ਪਟਵਾਰ ਯੂਨੀਅਨ ਨੇ ਕੀਤਾ ਸਨਮਾਨਿਤ ।
February 9th, 2020 | Post by :- | 103 Views

ਥੰਮਣ ਸਿੰਘ ਕਾਨੂੰਗੋ ਪੱਦੳਨਤ ਹੋਣ ਤੇ ਪਟਵਾਰ ਯੂਨੀਅਨ ਨੇ ਸਨਮਾਨਿਤ ਕੀਤਾ
……………………………………
ਜੰਡਿਅਾਲਾ ਗੁਰੂ 9ਫਰਵਰੀ (ਕੁਲਜੀਤ ਸਿੰਘ)
ਦੀ ਰੈਵੀਨਿੳੂ ਪਟਵਾਰ ਯੂਨੀਅਨ ਅੰਮਿ੍ਤਸਰ 2 ਦੇ ਪ੍ਧਾਨ ਸ੍, ਥੰਮਣ ਸਿੰਘ ਦੇ ਪੱਦੳੁਨਤ ਹੋਣ ਤੇ ਕਾਨੂੰਗੋ ਬਣਨ ਤੇ ਜਿਲਾ ਬਾਡੀ ਦੇ ਜਿਲਾ ਪ੍ਧਾਨ ਕੁਲਵੰਤ ਸਿੰਘ ਡੇਹਰੀਵਾਲ,ਜ.ਸਕੱਤਰ ਹਰਪਾਲ ਸਿੰਘ ਸਮਰਾ,ਨੁਮਾੲਿੰਦਾ ਚਾਨਣ ਸਿੰਘ,ਪੈ੍ਸ ਸਕੱਤਰ ਕਸ਼ਮੀਰ ਸਿੰਘ ਭੁੱਲਰ,ਮਨਜਿੰਦਰ ਸਿੰਘ,ਰਣਜੀਤ ਸਿੰਘ ਪ੍ਧਾਨ ਅੰਮਿ੍ਤਸਰ ਵਨ,ਹਰਜਿੰਦਰ ਕੁਮਾਰ ਜਿਲਾ ਖਜਾਨਚੀ,ਹਰਿਦੰਰ ਸਿੰਘ ਲਾਲੀ,ਰਾਜੀਵ ਕੁਮਾਰ ਜਨ.ਸਕੱਤਰ 2,ਹਰਦੇਵ ਸਿੰਘ,ਭੁਪਿੰਦਰ ਸਿੰਘ,ਹਰਪੀ੍ਤ ਸਿੰਘ ਬਾਬਾ,ਜਲਵਿੰਦਰ ਸਿੰਘ ਅਾਦਿ ਵਲੋਂ ਪ੍ਧਾਨਗੀ ਦੀਆਂ ਵਧੀਅਾ ਕਾਰਗੁਜਰੀ,ਸੇਵਾਵਾਂ ਨਿਭਾੳੂਣ ਲੲੀ ਯਾਦਗਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਅਾ,ੲਿਸ ਸਮੇਂ ਮਹੇਸ਼ ਕੁਮਾਰ,ਭੁਪਿੰਦਰ ਕੁਮਾਰ,ਸੰਜੀਵ ਦੇਵਗਨ,ਜਿਗਰਦੀਪ ਸਿੰਘ,ਮਨਦੀਪ ਪਾਲ ਸਿੰਘ,ਬਲਵਿੰਦਰ ਸਿੰਘ,ਮਨਜੀਤ ਸਿੰਘ ਅਾਦਿ ਤੋਂ ੲਿਲਾਵਾ ਵੀ ਕੲੀ ਪਟਵਾਰੀ ਸਹਿਬਾਨ ਮੌਜੂਦ ਸਨ,

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।