ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾ ਨੂਰਮਹਿਲ ਆਸ਼ਰਮ ਵੱਲੋਂ ਜੰਡਿਆਲਾ ਗੁਰੂ ਵਿਖੇ ਫ੍ਰੀ ਆਯੁਰਵੈਦਿਕ ਕੈਂਪ ਲਗਾਇਆ ਗਿਆ ।
January 26th, 2020 | Post by :- | 184 Views
ਦਿਵਿਆ  ਜੋਤੀ ਜਾਗ੍ਰਿਤੀ ਸੰਸਥਾ ਨੂਰਮਹਿਲ ਆਸਰਮ ਵਲੋਂ ਜੰਡਿਆਲਾ ਗੁਰੂ ਵਿੱਚ ਲਗਾਇਆ ਫ੍ਰੀ ਆਯੂਰਵੈਦਿਕ ਕੈਂਪ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਅੱਜ ਜੰਡਿਆਲਾ ਗੁਰੂ ਦੇ ਜੈਨ ਪਾਸਰਾ  ਸਥਾਨ ਵਿੱਚ  ਦਿਵਿਆ ਜੋਤੀ  ਨੂਰਮਹਿਲ ਸੰਸਥਾਂ ਵਲੋਂ ਫ੍ਰੀ ਆਯੂਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ । ਜਿਸ ਵਿੱਚ ਵੱਖ ਵੱਖ ਬਿਮਾਰੀਆਂ ਦਾ ਚੈਕਅੱਪ ਕਰਕੇ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ ਕੈਂਪ ਦਾ ਉਦਘਾਟਨ ਕੀਤਾ ਗਿਆ ਤੇ ਆਯੂਰਵੈਦਿਕ ਦਵਾਈਆਂ ਦੀ ਜਾਣਕਾਰੀ ਲਈ ਗਈ ਤੇ ਕਿਹਾ ਕੀ  ਏਹੋ ਜੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ ਤੇ ਲੋਕਾਂ ਨੂੰ ਇਸ ਦਾ ਲਾਭ ਲੈਣਾ ਚਾਹੀਦਾ ਹੈ ।ਇਸ ਮੌਕੇ ਜੈਨ ਸਮਾਜ ਦੇ ਸਵਾਮੀ ਰੰਜੀਤਾ ਅਨੰਦ, ਤੇ ਗੁਲਸ਼ਨ ਜੈਨ,ਰੋਸਨ ਜੈਨ,ਰਜੇਸ਼ ਜੈਨ,ਸੁਰਿੰਦਰ ਬੱਬਲਾ,
ਚਰਨਜੀਤ ਸਿੰਘ ਟੀਟੋ ਆਦਿ ਹਾਜ਼ਰ ਸਨ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।