ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਬਖਸ਼ੀਸ਼ ਸਿੰਘ ਚੀਦਾ ਨਹੀਂ ਰਹੇ ।
January 13th, 2020 | Post by :- | 135 Views

ਜੰਡਿਆਲਾ ਗੁਰੂ (ਕੁਲਜੀਤ ਸਿੰਘ )ਹਲਕਾ ਜੰਡਿਆਲਾ ਗੁਰੂ ਦੇ ਕਾਂਗਰਸ ਪਾਰਟੀ ਵਿੱਚ ਸੇਵਾ ਨਿਭਾਈ ਰਾਤ ਦਿਨ ਕਰਕੇ ਪਾਰਟੀ ਦੀ ਸੇਵਾ ਨਿਭਾਈ ਸਾਬਕਾ ਸਵਰਗਵਾਸੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਮੇਂ ਕਾਗਰਸ ਪਾਰਟੀ ਵਿੱਚ ਸੇਵਾ ਨਿਭਾਈ ਅਤੇ ਸਾਬਕਾ ਸਵਰਗਵਾਸੀ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਨਾਲ ਮੋਢੇ ਨਾਲ ਮੋਢਾ ਲਾ ਕੇ ਪੂਰਾ ਕਾਗਰਸ ਪਾਰਟੀ ਵਿੱਚ ਸੇਵਾ ਨਿਭਾਈ ਅਤੇ ਸਾਬਕਾ ਮੰਤਰੀ ਸਰਦੂਲ ਸਿੰਘ ਬੰਡਾਲਾ ਦੇ ਹਰੇਕ ਲੈਕਸਨ ਚੋਣਾ ਵਿਚ ਰਾਤ ਦਿਨ ਕਰਕੇ ਸਰਦੂਲ ਸਿੰਘ ਬੰਡਾਲਾ ਨੂੰ ਹਲਕਾ ਜੰਡਿਆਲਾ ਗੁਰੂ ਤੋ ਜਿੱਤਾਉਦਾ ਰਹੇ ।ਅਤੇ ਮੰਤਰੀ ਸਰਦੂਲ ਸਿੰਘ ਬੰਡਾਲਾ ਨਾਲ ਬਖਸ਼ੀਸ਼ ਸਿੰਘ ਚੀਦਾ ਵਡਾਲਾ ਜੋਹਲ ਦਾ ਦੋਨਾ ਦਾ ਪਿਆਰ ਸੀ ਅਤੇ ਮੰਤਰੀ ਸਰਦੂਲ ਸਿੰਘ ਬੰਡਾਲਾ ਦੀ ਮੌਤ ਪਿੱਛੋਂ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਜੀ ਨੂੰ ਰਾਤ ਦਿਨ ਕਰਕੇ ਪਾਰਟੀ ਦੀ ਸੇਵਾ ਨਿਭਾਈ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਬਣਾਇਆ ।ਇਸ ਬਾਅਦ ਬਖਸ਼ੀਸ਼ ਸਿੰਘ ਚੀਦਾ ਨੇ ਬਲਾਕ ਸੰਮਤੀ ਮੈਂਬਰ ਦੀ ਚੋਣ ਆਪਣੀ ਪਤਨੀ ਕਸਮੀਰ ਕੋਰ ਚੀਦਾ ਨੂੰ ਬਲਾਕ ਸੰਮਤੀ ਦੀ ਚੋਣ ਜਿੱਤ ਪ੍ਰਾਪਤ ਕਰਵਾਈ ।ਅਤੇ ਰਾਤ ਦਿਨ ਕਰਕੇ ਹਰ ਇਕ ਵਿਅਕਤੀ ਹਰ ਇਕ ਵਰਗ ਦੀ ਤਹਿ ਦਿਲੋਂ ਮਦਦ ਹਲਕੇ ਦੇ ਲੋਕਾਂ ਦੀ ਕੀਤੀ । ਸਾਰੀ ਉਮਰ ਕਾਗਰਸ ਪਾਰਟੀਵਿੱਚ ਸੇਵਾ ਨਿਭਾਈ ਰਾਤ ਦਿਨ ਕਰਕੇ ਕੀਤੀ । ਅੰਤ ਮਿਤੀ 11/1/2020 ਨੂੰ ਮੋਤ ਹੋ ਗਈ ਇਹ ਦੋ ਮਹੀਨੇ ਬਿਮਾਰ ਹੋਏ।ਅਤੇ ਚੀਦਾ ਪਰਿਵਾਰ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਬਖਸ਼ੀਸ਼ ਸਿੰਘ ਚੀਦਾ ਅੰਤਿਮ ਅਰਦਾਸ ਮਿਤੀ 20/1/20 ਨੂੰ ਦੁਪਹਿਰੇ 1ਵੱਜੇ ਭੋਗ ਪਿੰਡ ਵਡਾਲਾ ਜੋਹਲ ਗ੍ਰਹਿ ਵਿਖੇ ਪਾਏ ਜਾਣਗੇ ।ਸਮੂਹ ਹਲਕਾ ਵੀਰ ਭਰਾਵਾਂ ਨੂੰ ਅਪੀਲ ਕੀਤੀ ਕਿ ਪਹੁੰਚਾਉਣ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।