ਸਾਬਕਾ ਵਿਧਾਇਕ ਕੈਨੇਡਾ ਸੜਕ ਹਾਦਸੇ ਵਿੱਚ ਮਾਰੇ ਗਏ ਗੁਰਪ੍ਰੀਤ ਸਿੰਘ ਦੇ ਘਰ ਪਹੁੰਚੇ ।
January 13th, 2020 | Post by :- | 105 Views

 

ਸਾਬਕਾ ਵਿਧਾਇਕ ਕੈਨੇਡਾ ਸੜਕ ਹਾਦਸੇ ‘ਚ ਹਲਾਕ ਹੋਏ ਗੋਪੀ ਦੇ ਘਰ ਅਫਸੋਸ ਕਰਨ ਪਹੁੰਚੇ

ਜੰਡਿਆਲਾ ਗੁਰੂ, 13 ਜਨਵਰੀ ਕੁਲਜੀਤ ਸਿੰਘ
ਪਿੰਡ ਵਡਾਲਾ ਜੌਹਲ ਦੇ ਵਸਨੀਕ ਗੁਰਪ੍ਰੀਤ ਸਿੰਘਗੋਪੀ ਜਿਸ ਦੀ ਪਿਛਲੇ ਦਿਨੀ ਕੈਨੇਡਾ ਵਿੱਚ ਹੋਏਦਰਦਨਾਕ ਹਾਦਸੇ ‘ਚ ਮੌਤ ਹੋ ਗਈ ਸੀ।ਗੋਪੀ ਦੀਹੋਈ ਬੇਵਕਤੀ ਮੌਤ ‘ਤੇ ਉਸ ਦੇ ਦਾਦਾ ਬਸੰਤ ਸਿੰਘ ਤੇਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾਕਰਨ ਲਈ ਅਕਾਲੀ ਦਲ ਦੇ ਸਾਬਕਾ ਵਿਧਇਕਮਲਕੀਤ ਸਿੰਘ ਏਆਰ ਆਪਣੇ ਸਾਥੀਆਂ ਨਾਲ ਗੋਪੀਦੇ ਘਰ ਪਹੁੰਚੇ।ਇਸ ਮੌਕੇ ਸੰਦੀਪ ਸਿੰਘ ਏਆਰ ਮੈਂਬਰਕੋਰ ਕਮੇਟੀ ਯੂਥ ਅਕਾਲੀ ਦਲ ਪੰਜਾਬ ਨੇ ਕਿਹਾ ਗੋਪੀਅਤੇ ਉਸਦੇ ਸਾਥੀ ਕਰਨਬੀਰ ਦੀ ਇਸ ਬੇਵਕਤੀ ਮੌਤ’ਤੇ ਡੂੰਗਾ ਅਫਸੋਸ ਹੈ ਅਤੇ ਇਸ ਦੁੱਖ ਦੀ ਘੜੀ ਵਿੱਚਅਕਾਲੀ ਦਲ (ਬ) ਉਨ੍ਹਾਂ ਨਾਲ ਖੜਾ ਹੈ।ਉਨ੍ਹਾਂ ਕਿਹਾਉਨ੍ਹਾਂ ਦੀ ਗੱਲ ਬੀਬੀ ਹਰਸਿਮਰਤ ਕੌਰ ਬਾਦਲਕੇਂਦਰੀ ਮੰਤਰੀ ਨਾਲ ਹੋ ਗਈ ਹੈ ਅਤੇ ਉਹ ਵਿਦੇਸ਼ਮੰਤਰਾਲੇ ਨਾਲ ਗੱਲ ਬਾਤ ਕਰਕੇ ਕੈਨੇਡਾ ਤੋਂ ਗੋਪੀ ਅਤੇਉਸਦੇ ਸਾਥੀ ਦੀਆਂ ਮ੍ਰਿਤਕ ਦੇਹਾਂ ਜਲਦੀ ਤੋਂ ਜਲਦੀਭਾਰਤ ਮੰਗਵਾਉਣ ਲਈ ਕੋਸ਼ਿਸ਼ ਕਰ ਰਹੇ ਹਨ।ਇਸਮੌਕੇ ਉੇਨ੍ਹਾਂ ਨਾਲ ਅਮਰਜੀਤ ਸਿੰਘ ਬੰਡਾਲਾ ਮੈਂਬਰਐਸਜੀਪੀਸੀ, ਸਰਕਲ ਪ੍ਰਧਾਨ ਗੁਲਜਾਰ ਸਿੰਘਧੀਰੇਕੋਟ, ਕੈਪਟਨ ਜਸਵੰਤ ਸਿੰਘ, ਧਰਮਿੰਦਰ ਸਿੰਘਬੁਰਜ਼ਵਾਲੇ, ਪ੍ਰਧਾਨ ਲਖਵਿੰਦਰ ਸਿੰਘ, ਸੁਰਿੰਦਰਪਾਲਸਿੰਘ ਸੁਰਜਣ ਸਿੰਘ ਵਾਲਾ, ਪੀਏ ਜਸ ਵਰਪਾਲ,ਸਾਬਕਾ ਸਰਪੰਚ ਜਸਵਿੰਦਰ ਸਿੰਘ ਗਹਿਰੀ ਮੰਡੀ ਤੇਹੋਰ ਇਲਾਕਾ ਵਾਸੀ ਮੌਜੂਦ ਸਨ।
ਕੈਪਸ਼ਨ:-ਮ੍ਰਿਤਕ ਗੋਪੀ ਦੇ ਦਾਦਾ ਜੀ ਨਾਲ ਅਫਸੋਸਕਰਦੇ ਮਲਕੀਤ ਸਿੰਘ ਏਆਰ ਅਤੇ ਸਾਥੀ।-

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।