ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਪ੍ਰੀਖਿਆ ਮੁੜ ਮੁਲਤਵੀ , ਹੁਣ 19 ਜਨਵਰੀ ਹੋਵੇਗੀ ਪ੍ਰੀਖਿਆ
January 2nd, 2020 | Post by :- | 315 Views

ਐੱਸ. ਏ. ਐੱਸ. ਨਗਰ, 2 ਜਨਵਰੀ )- 5 ਜਨਵਰੀ 2020 ਨੂੰ ਹੋਣ ਵਾਲੀ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਟੈੱਟ) 2018 ਦੀ ਪ੍ਰੀਖਿਆ ਮੁੜ ਮੁਲਤਵੀ ਕਰਦੇ ਹੋਏ ਹੁਣ ਇਹ ਪ੍ਰੀਖਿਆ 19 ਜਨਵਰੀ 2020 (ਐਤਵਾਰ) ਨੂੰ ਲਈ ਜਾਵੇਗੀ। ਇਨ੍ਹਾਂ ਕਾਰਨਾਂ ਕਰ ਕੇ ਪ੍ਰੀਖਿਆਰਥੀਆਂ ਨੂੰ ਨਵੇਂ ਸਿਰੇ ਤੋਂ ਰੋਲ ਨੰਬਰ 15 ਜਨਵਰੀ 2020 ਨੂੰ ਜਾਰੀ ਕੀਤੇ ਜਾਣਗੇ। ਇਹ ਰੋਲ ਨੰ PSTET 2018 ਦੀ ਵੈੱਬ ਸਾਈਟ ਤੇ ਲਾਗ ਇਨ ਕਰ ਕੇ ਡਾਊਨਲੋਡ ਕੀਤੇ ਜਾ ਸਕਣਗੇ। ਪ੍ਰੀਖਿਆਰਥੀਆਂ ਨੂੰ ਇਸ ਸਬੰਧੀ ਉਨ੍ਹਾਂ ਦੇ ਐਪਲੀਕੇਸ਼ਨ ਫਾਰਮ ਵਿਚ ਭਰੇ ਰਜਿਸਟਰਡ ਮੋਬਾਈਲ ਨੰਬਰਾਂ ਤੇ ਐੱਸ.ਐਮ ਐੱਸ. ਰਾਹੀਂ ਅਤੇ ਈ-ਮੇਲ ਆਈ ਡੀ ਦੇ ਨਾਲ ਨਾਲ ਇਹ ਸੂਚਨਾ ਬੋਰਡ ਦੀ ਵੈੱਬ-ਸਾਈਟ ਤੇ ਵੀ ਉਪਲਬਧ ਹੋਵੇਗੀ।

 

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।