ਦਫ਼ਤਰ ਵਿੱਚ ਹਨੇਰਾ ਹੋਣ ਕਾਰਣ ਕਾਨੂੰਗੋ ਪੌੜੀਆਂ ਤੋਂ ਤਿਲਕ ਕੇ ਡਿੱਗਿਆ ਲੱਗੀਆਂ ਗੰਭੀਰ ਸੱਟਾਂ ।
November 11th, 2019 | Post by :- | 307 Views

ਹਨੇਰੇ ਕਾਰਨ ਕਾਨੁੰਗੋ ਜੰਡਿਅਾਲਾ ਦਫਤਰ,ਚ ਪੋੜੀਅਾਂ ਚੋਂ ਫਿਸਲੇ ਬਾਂਹ ਟੁੱਟੀ ਤੇ ਸੱਟਾਂ ਲਗੀਅਾਂ

ਜੰਡਿਅਾਲਾ ਗੁੂਰ (ਕੁਲਜੀਤ ਸਿੰਘ  ) ਸਥਾਨਕ ਪਟਵਾਰ ਖਾਨੇ ਚ,ਬੀਤੀ ਰਾਤ ੳੁਦੋਂ ਹਾਦਸਾ ਵਾਪਰ ਗਿਅਾ ਜਦੋਂ ੲਿਥੇ ਤਾੲਿਨਾਤ ਕਾਨੂਨੰਗੋ ਅਮਰੀਕ ਸਿੰਘ ਕੋਲੋਂ ੳੁੱਚ ਅਫਸਰਾਂ ਵਲੋਂ ਭਾਵੇ ਕਿ ਪੰਜਾਬ ਸਰਕਾਰ ਛੁੱਟੀ ਹੋਣ ਦੇ ਬਾਵਜੂਦ ਵੀ ਮੰਗੀ ਗੲੀ ਜਰੂਰੀ ਰਿਪੋਰਟ ਬਣਾ ਕੇ ਅਾਪਣਾ ਦਫਤਰ ਬੰਦ ਕਰਕੇ ਪੌੜੀਅਾਂ ੳੁਤਰਨ ਲੱਗੇ ਤਾਂ ਹਨੇਰੇ ਕਾਰਨ ਪੈਰ ਫਿਸਲਣ ਨਾਲ ਪੌੜੀਅਾਂ ,ਚ,ਰਿੜਦੇ ਰਿੜਦੇ ਜੋਰ ਨਾਲ ਹੇਠਾਂ ਪੱਕੀ ਫਰਸ਼ ਤੇ ਅਾ ਡਿੱਗੇ ਤਾਂ ੳੁਹਨਾਂ ਖੱਬੀ ਬਾਂਹ ਟੁੱਟ ਕੇ ਹੱਡੀ ਬਾਹਰ ਨਿਕਲ ਅਾੲੀ ਅਤੇ ਲ਼ਹੂ ਲੁਹਾਣ ਹੋ ਗਏ ਤੇ ਦੂਜੀ ਬਾਂਹ ਵੀ ਹੇਠਾਂ ਵੱਜਣ ਨਾਲ ਠੁਕ ਗੲੀ ਅਤੇ ਦੋਹਾਂ ਲੱਤਾਂ ਤੇ ਵੀ ਕਾਫੀ ਸੱਟਾਂ ਲੱਗੀਅਾਂ ,ਪੱਤਰਕਾਰਾਂ ਨੁੰ ਜਾਣਕਾਰੀ ਦਿੰਦਿਅਾ ਹਾਦਸੇ ,ਚ, ਸ਼ਿਕਾਰ ਹੋਏ ਅਮਰੀਕ ਸਿੰਘ ਕਾਨੂੰਨਗੋ ਨੇ ਦੱਸਿਅਾ ਕੇ ਪਰਾਲੀ ਦੀ ਰੰਹਿਦ ਖੂੰਦ ਦੀ ਮੌਕੇ ਪਰ ਅਾੲੀ ਅੱਗ ਲੱਗਣ ਦੀਅਾਂ ਲੋਕੇਸ਼ਨਾਂ ਦੀਅਾਂ ਰਿਪੋਰਟਾਂ ਸਬੰਧਤ ਸਾਰੇ ਸਮੂਹ ਪਟਵਾਰੀ ਸਹਿਬਾਨ ਅਤੇ ਖੇਤੀਬਾੜੀ ਅਫਸਰਾਂ ਨੁੰ ਨਾਲ ਲੈ ਕੇ ਮੌਕਾ ਪਰ ਜਾ ਕੇ ਕੀਤੀਅਾਂ ਗੲੀਅਾਂ ਸਨ ,ਪੰਰਤੂ ਮਹਿਕਮੇ ਵਲੋਂ ਫਿਰ ਤੋਂ ਰਿਪੋਰਟਾਂ ਮੰਗੀਅਾਂ ਜਾ ਰਹੀਅਾਂ ਹਨ, ਜਿਸ ਬਾਬਤ ਸਮੁੱਚੇ ਪਟਵਾਰੀਅਾਂ ਵਲੋਂ ਪੇਸ਼ ਕੀਤੀਅਾਂ ਰਿਪੋਰਟਾਂ ਦੇ ਅਾਧਾਰ ਤੇ ਸਮੁਚੀ ਰਿਪੋਰਟ ਫਿਰ ਤਿਅਾਰ ਕੀਤੀ ਗੲੀ ਸੀ ,ਜੋ ਕਿ ਮਿਤੀ11-11-19 ਨੁੰ ਦਿਤੀ ਜਾਣੀ ਸੀ, ੲਿਥੇ ਵਰਨਰਯੋਗ ਹੈ ਸਾਰੇ ਪਟਵਾਰੀਅਾਂ ਵਲੋਂ ਰਪੋਰਟਾਂ ਪਹਿਲਾਂ ਵੀ ਭੇਜੀਅਾਂ ਜਾ ਚੁੱਕੀਅਾਂ ,ਦੁਬਾਰਾ ਅਾਨਨ ਫਾਨਨ ਰਿਪੋਰਟਾਂ ਦੇਣ ਦੇ ਸੰਬਧ ,ਚ, ਹੀ ੲਿਹ ਹਾਦਸਾ ਵਾਪਰਿਅਾ ,ਜਖਮੀ ਹਾਲਤ ੳੁਮੀਦ ਹਸਪਤਾਲ ਜੰਡਿਅਾਲਾ ਗੁਰੂ ਫਸਟ ਏਡ ਲੲੀ ਦਾਖਿਲ ਕਰਵਾੲਿਅਾ ਗਿਅਾ ,ਜਿਥੇ ਡਾਕਟਰਾਂ ਦੀ ਟੀਮ ਨੇ ਪੀੜਤ ਦੇ ਸੱਟ ਜਿਅਾਦਾ ਹੋਣ ਕਾਰਨ ਦੂਖ ਨਿਵਾਰਨ ਹਸਪਤਾਲ ਅੰਮਿ੍ਤਸਰ ਭੇਜ ਦਿੱਤਾ ਜਿਥੇ ੳੁਹਨਾਂ ਦੀ ਬਾਂਹ ਦਾ ਅਾਪਰੇਸ਼ਨ ਹੋੲਿਅਾ ,ਸਮੁੱਚੇਪਟਵਾਰੀ ਸਹੁਬਾਨ ੳੁਹਨਾਂ ਦਾ ਪਤਾ ਲੈਣ ਲੲੀ ਹਸਪਤਾਲ ਪੁੁੱਜੇ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।