ਆਵਾਰਾ ਪਸ਼ੂ ਦੇ ਟੱਕਰ ਨਾਲ਼ ਹੋਇਆ ਹਾਦਸਾ
October 17th, 2019 | Post by :- | 146 Views

ਅੱਜ ਸਵੇਰੇ ਸ਼ਹੀਦ ਜਰਨੈਲ ਸਿਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਦੇ ਨੂੰ ਸੂਚਨਾ ਮਿਲੀ ਕਿ ਅਮਰਪੁਰਾ ਬਸਤੀ ਨਜਦੀਕ ਸੁਵਿਧਾ ਸੈਂਟਰ ਵਿਖੇ ਇੱਕ ਮੌਟਰਸਾਇਕਲ ਚਾਲਕ ਅਸਵਨੀ ਕੁਮਾਰ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਦੀ ਅਵਾਰਾ ਪਸੂਆ ਨਾਲ ਟੱਕਰ ਹੋਣ ਨਾਲ ਜਖਮੀ ਹੋ ਗਿਆ ਹੈ ਅਤੇ ਦੂਜੇ ਪਾਸੇ ਰਾਮ ਬਾਗ ਗੇਟ ਕੋਲ ਇਕ ਵਿਅਕਤੀ ਟੂਨਟਨ ਰਾਮ ਵਾਸੀ ਪਾਵਰ ਹਾਊਸ ਰੋਡ, ਬਠਿੰਡਾ ਅਚਾਨਕ ਬੇਹੋਸ ਹੋ ਕੇ ਗਿਰ ਗਿਆ। ਸੂਚਨਾ ਮਿਲਦੇ ਸਾਰ ਹੀ ਸੁਸਾਇਟੀ ਮੈਂਬਰ ਤਰਸੇਮ ਸਿੰਘ ਅਤੇ ਰਾਮਜੀ ਲਾਲ ਨੇ ਮੌਕੇ ਤੇ ਪਹੁੰਚਕੇ ਐਬੂਲੈਂਸ ਰਾਹੀਂ ਉਕਤ ਵਿਅਕਤੀਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।