ਹਲਕਾ ਐਮ ਐਲ ਏ ਅਟਾਰੀ  ਨੇ ਲੋਕਾਂ ਦੀਆ ਸੁਣੀਆ ਸਮੱਸਿਆਵਾਂ ,ਮੌਕੇ ਤੇ ਕੀਤਾ ਹੱਲ।
August 10th, 2024 | Post by :- | 82 Views

 

ਹਲਕਾ ਐਮ ਐਲ ਏ ਅਟਾਰੀ  ਨੇ ਲੋਕਾਂ ਦੀਆ ਸੁਣੀਆ ਸਮੱਸਿਆਵਾਂ ,ਮੌਕੇ ਤੇ ਕੀਤਾ ਹੱਲ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਅੰਮ੍ਰਿਤਸਰ ਕੁਲਜੀਤ ਸਿੰਘ

ਅੱਜ ਐਮ.ਐਲ.ਏ ਸ.ਜਸਵਿੰਦਰ ਸਿੰਘ ਰਮਦਾਸ ਜੀ ਹਲਕਾ ਅਟਾਰੀ ਵਲੋਂ ਆਪਣੇ ਹਲਕੇ ਦੀਆਂ ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਦੇ ਸਬੰਧ ਵਿੱਚ ਏ.ਡੀ.ਸੀ ਡੀਵਲਪਮੈਂਟ , ਬੀ.ਡੀ.ਪੀ.ਓ ਅਟਾਰੀ ਅਤੇ ਵੇਰਕਾ ਬਲਾਕ ਵਿਕਾਸ , ਐਕਸੀਅਨ ਪੰਚਾਇਤ ਅਤੇ ਮਨਰੇਗਾ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਪਿੰਡਾਂ ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਵਿਚਾਰ ਚਰਚਾ ਕੀਤੀ ਇਸ ਮੌਕੇ ਸ.ਜਸਵਿੰਦਰ ਸਿੰਘ ਰਮਦਾਸ ਜੀ ਵਲੋਂ ਕਿਹਾ ਗਿਆ ਕਿ ਹਲਕੇ ਦੇ ਲੋਕ ਜਦ ਮਰਜੀ ਮੇਰੇ ਕੋਲ ਮੁਸ਼ਕਿਲਾਂ ਜਾ ਆਪਣੀਆਂ ਸਮਸਿਆਵਾਂ ਲੈ ਆਉਣ ਮੈਂ ਹਲਕੇ ਦੇ ਲੋਕਾਂ ਦੀ ਸੇਵਾ ਲਈ ਦਿਨ ਰਾਤ ਹਾਜਰ ਹਾਂ ।।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review