ਜਲ ਸ਼ਕਤੀ ਅਭਿਆਨ ਦੇ ਚੀਫ਼ ਨੇ ਕੀਤਾ ਪਿੰਡ ਧਰਦਿਉ ਦਾ ਦੌਰਾ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਭਾਰਤ ਸਰਕਾਰ ਦੇ ਜਲ ਸ਼ਕਤੀ ਅਭਿਆਨ ਦੇ ਚੀਫ਼ ਭਾਰਤ ਭੂਸ਼ਣ ਵਰਮਾ ਅਤੇ ਰਚਨਾ ਭੱਟੀ ਸਾਇੰਸਦਾਨ ਜਲ ਸ਼ਕਤੀ ਅਭਿਆਨ ਨੇ ਬੀਤੇ ਦਿਨ ਪਿੰਡ ਧਰਦਿਉ ਦਾ ਦੌਰਾ ਕੀਤਾ ਅਤੇ ਪੰਚਾਇਤ ਅਤੇ ਟਰੱਸਟ ਦੇ ਕੰਮਾਂ ਦੀ ਸਰਾਹਨਾ ਕੀਤੀ l
ਇਸ ਮੌਕੇ ਆਈ ਹੋਈ ਟੀਮ ਨੇ ਪਿੰਡ ਧਰਦਿਓ ਦੇ ਜਾਲ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਿਸ ਵਿੱਚ ਸਕੂਲ ਵਿੱਚ ਬਣੇ ਬਰਸਾਤੀ ਪਾਣੀ ਨੂੰ ਧਰਤੀ ਵਿੱਚ ਰੀਚਾਰਜ ਕਰਨ ਦੇ ਪ੍ਰੋਜੈਕਟ ਤੋਂ ਬਾਅਦ ਸਾਂਝਾ ਜਲ ਤਲਾਬ ਦਾ ਨਿਰੀਖਣ ਕੀਤਾ ਅਤੇ ਟੀਮ ਦੇ ਕੰਮਾਂ ਦੀ ਪ੍ਰਸੰਸ਼ਾ ਕੀਤੀ ਅਤੇ ਇਹ ਕਿਹਾ ਕੇ ਪਿੰਡ ਧਰਦਿਓ ਨੂੰ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਸੋਨੀ ਸਰਪੰਚ ਨੇ ਆਈ ਟੀਮ ਦਾ ਧੰਨਵਾਦ ਕੀਤਾ ਇਸ ਮੌਕੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਜਿਲ੍ਹਾ ਅਧਿਕਾਰੀ ਰਵਿੰਦਰ ਸਿੰਘ,ਉਪ ਮੰਡਲ ਅਫਸਰ ਰਾਹੁਲਦੀਪ ਸਿੰਘ,ਲਖਬੀਰ ਸਿੰਘ ਭੂਮੀ ਰੱਖਿਆ ਅਫ਼ਸਰ ਜੰਡਿਆਲਾ ਗੁਰੂ, ਨਰੇਗਾ ਜਿਲ੍ਹਾ ਮੁੱਖੀ ਹਰਸਿਮਰਨ ਕੌਰ ਛੀਨਾ,ਜਿਲ੍ਹਾ ਸਿੱਖਿਆ ਅਫਸਰ ਕਵਲਜੀਤ ਸਿੰਘ,ਬਲਾਕ ਸਿੱਖਿਆ ਅਫਸਰ ਜਸਪਾਲ, ਸੈਂਟਰ ਹੈੱਡ ਟੀਚਰ ਦਿਲਬਾਗ ਸਿੰਘ ਬਾਜਵਾ,ਇਸ ਮੌਕੇ ਬੀ.ਡੀ.ਪੀ.ਓ ਕੁਲਵੰਤ ਸਿੰਘ ਸੈਕਟਰੀ ਮੇਵਾ ਸਿੰਘ ਸੈਕਟਰੀ ਅਵਤਾਰ ਸਿੰਘ, ਮੈਂਬਰ ਕੁਲਵਿੰਦਰ ਸਿੰਘ,ਮੈਂਬਰ ਜਸਵਿੰਦਰ ਸਿੰਘ,ਮੈਂਬਰ ਗੁਰਸਾਹਿਬ ਸਿੰਘ,ਮੈਂਬਰ ਪ੍ਰਤਾਪ ਸਿੰਘ,ਸਰਵਣ ਸਿੰਘ,ਦਰਬਾਰਾ ਸਿੰਘ,ਕੁਲਵੰਤ ਮਾਹਲਾ,ਸ਼ਿੰਗਾਰਾ ਸਿੰਘ, ਸੁਰਜਨ ਸਿੰਘ,ਮੇਵਾ ਸਿੰਘ ਆਦਿ ਹਾਜਰ ਸਨ
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review