ਭੁਪਿੰਦਰ ਕੌਰ ਨੂੰ ਸੇਵਾ ਮੁਕਤ ਹੋਣ ‘ਤੇ ਵਿਦਾਇਗੀ ਪਾਰਟੀ ਦਿੱਤੀ
July 10th, 2024 | Post by :- | 96 Views

ਬਾਬਾ ਬਕਾਲਾ ਸਾਹਿਬ, ਜੁਲਾਈ (ਮਨਬੀਰ ਸਿੰਘ)- ਇੱਥੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਬੀਬੀ ਭੁਪਿੰਦਰ ਕੌਰ ਧੂਲਕਾ (ਸੇਵਾਦਾਰ) ਨੂੰ ਸੇਵਾ ਮੁਕਤ ਹੋਣ ‘ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਇੰਚਾਰਜ ਭਾਈ ਸੁਖਵਿੰਦਰ ਸਿੰਘ ਬੁਤਾਲਾ, ਅਮਰਜੀਤ ਸਿੰਘ ਅਕਾਊਟੈਂਟ ਅਤੇ ਭਾਈ ਜਸਪਾਲ ਸਿੰਘ ਬਲਸਰਾਏ ਪ੍ਰਚਾਰਕ ਨੇ ਬੀਬੀ ਭੁਪਿੰਦਰ ਕੌਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ – ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ – ਸਨਮਾਨਿਤ ਕੀਤਾ। ਇਸ ਮੌਕੇ ਤੇਜਿੰਦਰ ਸਿੰਘ ਬੱਲ ਸਠਿਆਲਾ, ਦਵਿੰਦਰ ਸਿੰਘ, 1 ਸਵਿੰਦਰ ਸਿੰਘ, ਜਰਨਮਨਜੀਤ ਸਿੰਘ, – ਗੁਰਮਿੰਦਰ ਸਿੰਘ ਡੱਲਾ, ਗੁਰਭਿੰਦਰ – ਸਿੰਘ ਧਾਰੋਵਾਲੀ, ਗੁਰਭੇਜ ਸਿੰਘ ਸਰਾਏ, ਜੋਗਿੰਦਰ ਸਿੰਘ ਰਾਜਬੀਰ ਸਿੰਘ ਪਾਇਲਟ, ਹਰਪ੍ਰੀਤ ਸਿੰਘ, ਕ੍ਰਿਪਾਲ ਸਿੰਘ ਗਗੜੇਵਾਲ, ਜਸਵਿੰਦਰ ਸਿੰਘ ਕਾਲਾ, = ਮੰਗਦੀਪ ਸਿੰਘ, ਜੁਗਰਾਜ ਸਿੰਘ, – ਚਰਨਜੀਤ ਕੌਰ, ਜਤਿੰਦਰ ਸਿੰਘ, ਤ੍ਰਸਿਕਾ ਸੁਖਮਨਜੀਤ ਕੌਰ ਤੇ ਹੋਰ ਹਾਜ਼ਰ ਸਨ।

ਉਨ੍ਹਾਂ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਡਰੇਨਜ਼ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਸਾਡੇ ਘਰ ਮੂਹਰੇ ਨਿਕਾਸੀ ਨਾਲੇ ਉੱਪਰ ਜਲਦ ਤੋਂ ਜਲਦ ਪੁਲ ਬਣਾਇਆ ਜਾਵੇ। ਇਸ ਮੌਕੇ ਗੁਰਭੇਜ ਸਿੰਘ ਦੀ ਮਾਤਾ ਗੁਰਵਿੰਦਰ ਕੌਰ, ਕਰਮਬੀਰ ਸਿੰਘ, ਗੁਰਪ੍ਰੀਤ ਸਿੰਘ ਤੇ ਚਰਨਜੀਤ ਸਿੰਘ ਆਦਿ ਵੀ ਮੌਜੂਦ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਸੇਵਾ ਮੁਕਤ ਹੋਏ ਬੀਬੀ ਭੁਪਿੰਦਰ ਕੌਰ ਧੂਲਕਾ ਨੂੰ ਸਨਮਾਨਿਤ ਕਰਦਿਆਂ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਇੰਚਾਰਜ ਭਾਈ ਸੁਖਵਿੰਦਰ ਸਿੰਘ

ਬੁਤਾਲਾ, ਅਮਰਜੀਤ ਸਿੰਘ ਤੇ ਹੋਰ। ਤਸਵੀਰ ਮਨਬੀਰ ਧੂਲਕਾ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review