ਐਫ ਐਮ ਸੀ ਇੰਡੀਆ ਕੰਪਨੀ ਵੱਲੋਂ ਗੱਗੋਮਾਹਲ ਵਿੱਖੇ ਐਨ ਪੀ ਆਈ ਏ ਦਿਨ ਮਨਾਇਆ ਗਿਆ ।
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਐੱਫ ਐਮ ਸੀ ਇੰਡੀਆ ਪ੍ਰਾਈਵੇਟ ਲਿਮੀਟਿਡ ਕੰਪਨੀ ਵੱਲੋਂ ਪਿੰਡ ਗੱਗੋਮਾਹਲ ਮਾਰਕੀਟ ਅਜਨਾਲਾ ਤਹਿ: ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ NPI ਦਿਨ ਮਨਾਇਆ ਗਿਆ। ਜਿਸ ਵਿੱਚ 100 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਇਸ ਵਿੱਚ ਕੰਮਨੀ ਨੇ ਨਵੇਂ ਆਓੁਣ ਵਾਲੇ ਓੁਤਪਾਦ AMBRIVA ਬਾਰੇ ਕਿਸਾਨਾਂ ਅਤੇ ਦੁਕਾਨਦਾਰਾ ਨੂੰ ਦੱਸਿਆ। ਕੰਪਨੀ ਦੇ ਅਧਿਕਾਰੀਆ ਨੇ ਦੱਸਿਆ ਕਿ ਆਓੁਣ ਵਾਲੇ ਸਮੇਂ ਚ’ ਇਹ ਉੁਤਪਾਦ ਕਿਸਾਨ ਵੀਰਾਂ ਨੂੰ ਕਣਕ ਦੀ ਫ਼ਸਲ ਵਿੱਚ ਗੁੱਲੀ ਡੰਡੇ ਅਤੇ ਹੋਰ ਚੋੜੇ ਪੱਤੇ ਵਾਲੇ ਨਦੀਨਾਂ ਤੋਂ ਨਿਜ਼ਾਤ ਦਿਵਾਏਗਾ, ਜੋ ਕਿ ਲੰਬੇ ਸਮੇਂ ਤੋਂ ਲੋੜੀਂਦਾ ਹੈ।
ਕੰਪਨੀ ਦੇ ਜਿਨ੍ਹਾਂ ਅਧਿਕਾਰੀਆ ਨੇ ਇਸ ਮੌਕੇ ਸ਼ਿਰਕਤ ਕੀਤੀ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ: ਜੋਨਲ ਸੇਲਸ ਮੈਨੇਜ਼ਰ ਸ਼੍ਰੀ ਮਨੋਜ ਕਲਿਆਰ ਜੀ, ਰਿਜ਼ਨਲ ਸੇਲਸ ਮੈਨੇਜ਼ਰ ਸ਼ੇਖਰ ਕਾਬਰਾ ਜੀ, ਰਿਜ਼ਨਲ ਮਾਰਕੀਟਿੰਗ ਮੈਨੇਜ਼ਰ ਅਰਵਿੰਦ ਸਿੰਘ ਜੀ ,ਟੈਰੀਟਰੀ ਮੈਨੇਜ਼ਰ ਵਿਸ਼ਾਲ ਸੈਣੀ ਜੀ, ਐੱਸ ਆਈ ਤਜ਼ਿੰਦਰ ਸਿੰਘ ਜੀ, CNIO ਗੌਤਮ ਜੀ , ਸੁੱਖਚੈਨ ਸਿੰਘ, ਗੁਰਜੰਟ ਸਿੰਘ, ਨਿਰਮਲ ਸਿੰਘ, ਰਣਜਿੰਦਰ ਸਿੰਘ, ਮਨਜੀਤ ਸਿੰਘ ਮੋਜ਼ੂਦ ਸਨ।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review