ਨੌਜਵਾਨ ਭੇਦ ਭਰੀ ਹਾਲਤ’ਚ ਗੁੰਮ* 11 ਦਿਨ ਪਹਿਲਾ ਘਰੋਂ ਦਵਾਈ ਲੈਣ ਗਿਆ ਵਾਪਸ ਨਹੀ ਮੁੜਿਆ
December 23rd, 2023 | Post by :- | 181 Views

ਨੌਜਵਾਨ ਭੇਦ ਭਰੀ ਹਾਲਤ’ਚ ਗੁੰਮ*
11 ਦਿਨ ਪਹਿਲਾ ਘਰੋਂ ਦਵਾਈ ਲੈਣ ਗਿਆ ਵਾਪਸ ਨਹੀ ਮੁੜਿਆ
ਮਾਨਾਂਵਾਲਾ,22 ਦਸੰਬਰ ( ਕੁਲਜੀਤ ਸਿੰਘ-: ਥਾਣਾ ਵੇਰਕਾ ਅਧੀਨ ਪੈਦੇ ਪਿੰਡ ਮੂਧਲ ਦਾ ਇਕ ਨੌਜਵਾਨ ਭੇਦਭਰੀ ਹਾਲਤ ‘ਚ ਲਾਪਤਾ ਹੋਇਆ ਗਿਆ, ਨੌਜਵਾਨ ਦੇ ਪਿਤਾ ਗੁਰਚਰਨ ਸਿੰਘ ਨੇ ਪੱਤਰਕਾਰ ਨੂੰ ਭਰੇ ਮਨ ਨਾਲ ਦੱਸਿਆ ਕਿ ਮੇਰਾ ਪੁੱਤਰ ਅਮ੍ਰਿਤਪਾਲ ਸਿੰਘ ਉਮਰ 35 ਸਾਲ ਕੱਦ 5 ਫੁੱਟ 6 ਇੰਚ ਰੰਗ ਸਾਫ ਦਹੜੀ,ਕੇਸ ਰੱਖੇ ਹੋੋਏ ਹਨ ਤੇ ਖੱਬੇ ਹੱਥ ਤੇ ਸਟਾਰ ਉਕਿਰਿਆ ਹੋਇਆ ਹੈ,ਜੋ ਕਿ 12 ਦਸੰਬਰ ਨੂੰ ਘਰੋਂ ਕਾਦੀਆਂ ਤੋ ਦਵਾਈ ਲੈਣ ਗਿਆ ਤੇ ਅਜੇ ਤੱਕ ਘਰ ਨਹੀ ਆਇਆ।
ਜਿਸ ਦੀ ਇਤਲਾਹ ਅਸੀ ਸਬੰਧਤ ਥਾਣਾ ਵੇਰਕਾ ਇੰਨਚਾਰਜ ਸਾਬ ਕਰ ਦਿੱਤੀ ਹੈ,ਉਹਨਾਂ ਨੇ ਮੇਰੇ ਪੁੱਤਰ ਨੂੰ ਜਲਦ ਲੱਭਣ ਦਾ ਭਰੋਸਾ ਦਿੱਤਾ ਹੈ।ਜੇ ਕੋਈ ਸੱਜਣ ਅਮ੍ਰਿਤਪਾਲ ਸਿੰਘ ਨੂੰ ਵੇਖੇ ਤਾਂ ਮੁਖ ਅਫਸਰ ਵੇਰਕਾ ਥਾਣਾ ਨੰ:9781130 217 ਤੇ ਜਾ ਪ੍ਰਵਾਰਕ ਮੈਬਰਾਂ ਨਾਲ ਸਪੰਰਕ ਕਰੇ ਪਿੱਛੇ ਪ੍ਰਵਾਰਕ ਮੈਂਬਰ ਸਦਮੇ ਵਿਚ ਹਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review