ਸ਼ਹੀਦੀ ਦਿਹਾੜੇ ਮੌਕੇ ਲੰਗਰ ਲਗਾਇਆ
December 22nd, 2023 | Post by :- | 64 Views

ਸ਼ਹੀਦੀ ਦਿਹਾੜੇ ਮੌਕੇ ਲੰਗਰ ਲਗਾਇਆ
ਜੰਡਿਆਲਾ ਗੁਰੂ 22 ਦਸੰਬਰ :-ਕੁਲਜੀਤ ਸਿੰਘ

ਅੱਜ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਭਗਵਾਨ ਵਾਲਮੀਕੀ ਰੰਗਰੇਟਾ ਸੰਗਠਨ ਪੰਜਾਬ ਵਲੋ ਮੁਹੱਲਾ ਬਾਗ਼ ਵਾਲਾ ਖੂਹ ਨੇੜੇ ਠਠਿਆਰਾਂ ਦਰਵਾਜਾ ਵਿਖੇ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਜੱਜ ਸਿੰਘ ਪੰਜਾਬ ਪ੍ਰਧਾਨ, ਹਰਦੇਵ ਸਿੰਘ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਗੋਲਡੀ ਕੌਂਸਲਰ, ਸਵਰਨ ਦਾਸ ਗਿੱਲ ਜਨਰਲ ਸੈਕਟਰੀ, ਬਿੱਟੂ ਗਿੱਲ, ਮੰਗਤ ਰਾਮ ਨਾਹਰ, ਇੰਦਰਜੀਤ, ਮਹਿੰਦਰ ਸਿੰਘ ਕਾਲਾ, ਹਰਦੀਪ ਸਿੰਘ , ਤਰਸੇਮ ਸਿੰਘ, ਗੁਰਵੇਲ ਸਿੰਘ, ਵਿਕੀ, ਰਾਜਾ, ਸ਼ੁਭਮ ਆਦਿ ਮੌਜੂਦ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review