ਦੀਪ ਦੇਵਿੰਦਰ ਸਿੰਘ ਆਲ ਇੰਡੀਆ ਰੇਡੀਓ ਜਲੰਧਰ ਤੋਂ ਆਪਣੀ ਬਹੁ- ਚਰਚਿਤ ਕਹਾਣੀ “ਗੰਢਾਂ” ਦਾ ਕਹਾਣੀ – ਪਾਠ ਕਰਨਗੇ।
December 16th, 2023 | Post by :- | 113 Views

ਬਾਬਾ ਬਕਾਲਾ ਸਾਹਿਬ 15 ਦਸੰਬਰ ( ਮਨਬੀਰ)- ਅਜੋਕੀ ਪੰਜਾਬੀ ਕਹਾਣੀ ਵਿਚ ਵਿਸ਼ੇਸ਼ ਸਥਾਨ ਹਾਸਲ ਕਥਾਕਾਰ ਦੀਪ ਦੇਵਿੰਦਰ ਸਿੰਘ ਆਲ ਇੰਡੀਆ ਰੇਡੀਓ ਜਲੰਧਰ ਤੋਂ ਆਪਣੀ ਬਹੁ- ਚਰਚਿਤ ਕਹਾਣੀ “ਗੰਢਾਂ” ਦਾ ਕਹਾਣੀ – ਪਾਠ ਕਰਨਗੇ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਸ਼ੈਲਿੰਦਰਜੀਤ ਸਿੰਘ ਰਾਜਨ, ਮਨਮੋਹਨ ਢਿੱਲੋਂ, ਹਰਜੀਤ ਸੰਧੂ,ਨਾਵਲਕਾਰ ਵਜ਼ੀਰ ਸਿੰਘ ਰੰਧਾਵਾ ਅਤੇ ਡਾ ਮੋਹਨ ਬੇਗੋਵਾਲ ਨੇ ਦਸਿਆ ਕਿ ਦੀਪ ਦੇਵਿੰਦਰ ਸਿੰਘ ਊਚ – ਨੀਚ,ਜਾਤ- ਕੁਜਾਤ ਅਤੇ ਡੇਰਾ ਵਾਦ ਦੇ ਬਖ਼ੀਏ ਉਧੇੜ ਦੀ ਆਪਣੀ ਬਹੁ- ਚਰਚਿਤ ਕਹਾਣੀ “ਗੰਢਾਂ” ਦਾ ਆਲ ਇੰਡੀਆ ਰੇਡੀਓ ਜਲੰਧਰ ਤੋਂ ਮੁਹੰਮਦ ਇਮਤਿਆਜ਼ ਹੁਰਾਂ ਦੀ ਨਿਰਦੇਸ਼ਨਾ ਵਿਚ ਰੋਜ਼ਾਨਾ ਪੇਸ਼ ਹੁੰਦੇ ਪਰੋਗਰਾਮ ‘ਵਗਦੇ- ਪਾਣੀ’ ਦੇ ਅੰਤਰਗਤ 17 ਦਸੰਬਰ ਐਤਵਾਰ ਸ਼ਾਮ 7 ਵਜ ਕੇ 40 ਮਿੰਟ ‘ਤੇ ਕਹਾਣੀ – ਪਾਠ ਕਰਨਗੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review