ਮਜੀਠੀਆ  ਦੀ ਅਗਵਾਈ ਹੇਠ ਹਲਕੇ ਦੇ ਹਰ ਪਿੰਡ ਵਿੱਚ ਮੀਟਿੰਗਾ ਕੀਤੀਆ ਜਾਣਗੀਆ ਰਾਜਬੀਰ ਪੱਖੋਕੇ
December 10th, 2023 | Post by :- | 202 Views

ਮਜੀਠੀਆ  ਦੀ ਅਗਵਾਈ ਹੇਠ ਹਲਕੇ ਦੇ ਹਰ ਪਿੰਡ ਵਿੱਚ ਮੀਟਿੰਗਾ ਕੀਤੀਆ ਜਾਣਗੀਆ ਰਾਜਬੀਰ ਪੱਖੋਕੇ।

ਜੰਡਿਆਲਾ ਗੁਰੂ ਕੁਲਜੀਤ ਸਿੰਘ
ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਾਜਬੀਰ ਸਿੰਘ ਪੱਖੋਕੇ ਨੇ ਪਿੰਡ ਬਾਠ ਵਿੱਚ ਭਰਵੇ ਇਕੱਠ ਚ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਅੱਜ ਸਿਰਫ ਟੀਮ ਪੱਖੋਕੇ ਦੀ ਮੀਟਿੰਗ ਸੀ ਜਿਸ ਵਿੱਚ ਪੂਰੇ ਉਤਸ਼ਾਹ ਨਾਲ ਟੀਮ ਮੈਬਰ ਪਹੁੰਚੇ ਪੱਖੋਕੇ ਨੇ ਕਿਹਾ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹਲਕੇ ਖਡੂਰ ਸਾਹਿਬ ਦੇ ਹਰ ਪਿੰਡ ਵਿੱਚ ਮੀਟਿੰਗਾ ਕੀਤੀਆ ਜਾਣਗੀਆ ਤੇ ਆਉਣ ਵਾਲੀਆ ਚੋਣਾ ਬਲਾਕ ਸੰਮਤੀ ਜਿਲਾ ਪ੍ਰੀਸ਼ਦ ਤੇ ਸਰਪੰਚੀਆ ਜਿੱਤਾ ਕਿ ਬਿਕਰਮ ਸਿੰਘ ਮਜੀਠੀਆ ਸਾਹਿਬ ਦੀ ਝੋਲੀ ਵਿੱਚ ਪਾਈਆ ਜਾਣਗੀਆ, ਇਸ ਮੌਕੇ ਪੱਖੋਕੇ ਨਾਲ ਕੇਵਲ ਸਿੰਘ ਬਾਠ ਜੁਵਰਾਜ ਸਿੰਘ ਹੈਪੀ ਪਲਵਿੰਦਰ ਸਿੰਘ ਬਾਠ ਕੁਲਦੀਪ ਸਿੰਘ ਮਾਲਚਂਕ ਸੁਬੇਗ ਸਿੰਘ ਮਾਲਚਂਕ ਬਚਿੱਤਰ ਸਿੰਘ ਪੱਖੋਕੇ ਨੰਬਰਦਾਰ ਕੁਲਦੀਪ ਸਿੰਘ ਪੱਖੋਕੇ ਕਿਸਨ ਸਿੰਘ ਪੱਖੋਕੇ ਮਲਕੀਤ ਸਿੰਘ ਦਿਲਸ਼ੇਰ ਸਿੰਘ ਸੁਖਚੈਨ ਸਿੰਘ ਦਿਲਬਾਗ ਸਿੰਘ ਪੱਖੋਕੇ ਗੁਰਵੇਲ ਸਿੰਘ ਸਰਹਾਲੀ ਸੇਰ ਸਿੰਘ ਸੰਘਾ ਪ੍ਰਭਜੀਤ ਸਿੰਘ ਦੁੱਗਲਵਾਲ ਕਰਤਾਰ ਸਿੰਘ ਕਂਲਾ ਮੈਂਬਰ ਪੰਚਾਇਤ ਨਰਿੰਦਰ ਸਿੰਘ ਕਂਲਾ ਸਿਂਦਾ ਦੀਨੇਵਾਲ ਗੁਰਪ੍ਰੀਤ ਸਿੰਘ ਅੰਗਰੇਜ ਸਿੰਘ ਆਦਿ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review