ਜੱਬੋਵਾਲ ਵਿੱਖੇ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਪਿੰਡ ਜੱਬੋਵਾਲ ਦੇ ਗੁਰਦੁਆਰਾ ਸੰਤਸਰ ਵਿਖੇ ਸਤਿੰਦਰਜੀਤ ਸਿੰਘ ਛੱਜਲਵੱਡੀ ਅਕਾਲੀ ਦਲ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਦੇ ਯਤਨਾਂ ਸਦਕਾ ਅੱਖਾਂ ਦਾ ਫਰੀ ਮੈਡੀਕਲ ਕੈਂਪ ਅਤੇ ਜਨਰਲ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ।ਇਸ ਕੈਂਪ ਵਿੱਚ ਲੋੜਵੰਦ ਲੋਕਾਂ ਨੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਤੋਂ ਮਾਹਿਰ ਡਾ਼ ਚੰਦਨ ਗੋਇਲ, ਅਭੀਨਾਸ਼, ਡਾ. ਮਨਵੀਰ ਸਿੰਘ, ਭੁਪਿੰਦਰ ਸਿੰਘ ਪਾਸੋਂ ਫਰੀ ਮੈਡੀਕਲ ਚੈਕ-ਅਪ ਕਰਵਾਇਆ ।ਇਸ ਮੌਕੇ ਹਾਜ਼ਰ ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਤਿੰਦਰਜੀਤ ਸਿੰਘ ਛੱਜਲਵੱਡੀ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ।ਉਹਨਾਂ ਕਿਹਾ ਕਿ ਅਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ।ਤਾਂ ਜੋ ਇਲਾਜ ਤੋਂ ਵਾਂਝੇ ਲੋਕ ਇਨਾਂ ਉਪਰਾਲਿਆਂ ਤੋਂ ਲਾਹਾ ਪ੍ਰਾਪਤ ਕਰ ਸਕਣ । ਚੈਰੀਟੇਬਲ ਹਸਪਤਾਲ ਤੋਂ ਮਾਹਿਰ ਡਾਕਟਰਾਂ ਦੀ ਟੀਮ ਹਾਜ਼ਰ ਸੀ ਸਤਿੰਦਰਜੀਤ ਸਿੰਘ ਛਜਲਵੱਡੀ ਨੇ ਗੁਰਦੁਆਰਾ ਸਾਹਿਬ ਸ੍ਰੀ ਸੰਤਸਰ ਦੇ ਸਮੂਹ ਪ੍ਰਬੰਧਕਾਂ ਦਾ ਅਤੇ ਪੁੱਜੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਇਸ ਕੈਂਪ ਤੋਂ ਅਨੇਕਾਂ ਲੋੜਵੰਦ ਮਰੀਜ਼ਾਂ ਨੇ ਆਪਣਾ ਚੈੱਕ ਅਪ ਕਰਵਾ ਕੇ ਫਰੀ ਦਵਾਈਆਂ ਪ੍ਰਾਪਤ ਕੀਤੀਆਂ ਕੈਂਪ ਦੀ ਆਰੰਭਤਾ ਮੌਕੇ ਮੁੱਖ ਸੇਵਾਦਾਰ ਬਾਬਾ ਅਮਰ ਸਿੰਘ, ਸਤਿੰਦਰਜੀਤ ਸਿੰਘ ਛਜਲਵੱਡੀ , ਗੁਰਭੇਜ ਸਿੰਘ ਜੱਬੋਵਾਲ , ਰਜਿੰਦਰ ਸਿੰਘ ਜੱਬੋਵਾਲ , ਸੁਖਵਿੰਦਰ ਸਿੰਘ ਸੰਗਰਾਵਾਂ ਪ੍ਰਧਾਨ ਸਰਕਲ ਜਬੋਵਾਲ, ਬਲਦੇਵ ਸਿੰਘ ਸਰਪੰਚ ਰਾਪੁਰ, ਅਮਰੀਕ ਸਿੰਘ ਜੋਧਾਨਗਰੀ ਬਲਦੇਵ ਸਿੰਘ ,ਨਿਰਭੈਲ ਸਿੰਘ ਛਜਲਵੱਡੀ ,ਸੁਖਵਿੰਦਰ ਸਿੰਘ ਬਤਾਲਾ ,ਸੁਖਰਾਜ ਸਿੰਘ ਮੁੱਛਲ ਆਦਿ ਹਾਜ਼ਰ ਸਨ।
ਕੈਪਸ਼ਨ
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
ਕੈਂਪ ਦੀ ਆਰੰਭਤਾ ਮੌਕੇ ਮੁੱਖ ਸੇਵਾਦਾਰ ਬਾਬਾ ਅਮਰ ਸਿੰਘ, ਸਤਿੰਦਰਜੀਤ ਸਿੰਘ ਛਜਲਵੱਡੀ , ਗੁਰਭੇਜ ਸਿੰਘ ਜੱਬੋਵਾਲ , ਰਜਿੰਦਰ ਸਿੰਘ ਜੱਬੋਵਾਲ , ਸੁਖਵਿੰਦਰ ਸਿੰਘ ਸੰਗਰਾਵਾਂ ਗੁਰਭੇਜ ਸਿੰਘਜਬੋਵਾਲ, ਅਮਰੀਕ ਸਿੰਘ ਡਾਕਟਰਾਂ ਦੀ ਨਾਲ
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review