
ਪਤਨੀ ਦੀ ਇਜੱਤ ਨੂੰ ਹੱਥ ਪਾਇਆ, ਪਤੀ ਨਾਲ ਕੀਤੀ ਕੁੱਟਮਾਰ , ਮਾਮਲਾ ਪੁਲਿਸ ਕੋਲ ਪਹੁੰਚਿਆ
ਜੰਡਿਆਲਾ ਗੁਰੂ 30 ਨਵੰਬਰ ਕੁਲਜੀਤ ਸਿੰਘ : ਮਮਤਾ (ਕਾਲਪਨਿਕ ਨਾਮ) ਪਤਨੀ ਗੌਰਵ ਸੂਰੀ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਦਸਿਆ ਕਿ ਉਹ ਘਰ ਵਿਚ ਬੀਤੇ ਦਿਨ ਇਕੱਲੀ ਸੀ ਕਿ ਉਸਦੇ ਪਤੀ ਦੇ ਤਾਏ ਦੇ ਲੜਕੇ ਨੀਟੂ ( ਜੌ ਕਿ ਅਪਨੇ ਆਪ ਨੂੰ ਸ਼ਿਵ ਸੈਨਾ ਦਾ ਆਗੂ ਦਸਦਾ ਹੈ ) ਨੇ ਘਰ ਵਿਚ ਦਾਖ਼ਿਲ ਹੋਕੇ ਮੇਰੀ ਇਜੱਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਮੇਰੀ ਜਾਤ ਖਿਲਾਫ ਅਪਮਾਨਜਨਕ ਸ਼ਬਦ ਵੀ ਬੋਲੇ । ਇਹਨੇ ਸਮੇਂ ਵਿਚ ਮੇਰੇ ਪਤੀ ਵੀ ਘਰ ਆ ਗਏ ਅਤੇ ਦੋਹਾਂ ਵਿਚ ਹੱਥੋਪਾਈ ਹੋ ਗਈ ਅਤੇ ਨੀਟੂ ਫਰਾਰ ਹੋ ਗਿਆ । ਮਮਤਾ ਅਨੁਸਾਰ ਓਹਨਾਂ ਨੇ ਇਸ ਬਾਬਤ ਪੁਲਿਸ ਨੂੰ ਦਰਖਾਸਤ ਦੇ ਦਿੱਤੀ ਹੈ । ਦੂਸਰੇ ਪਾਸੇ ਨੀਟੂ ਅਨੁਸਾਰ ਉਸਨੇ ਗੌਰਵ ਨੂੰ ਗਟੂ ਵੇਚਣ ਤੋਂ ਰੋਕਿਆ ਤਾਂ ਉਸਨੇ ਮੇਰੇ ਉਪਰ ਹਮਲਾ ਕਰ ਦਿੱਤਾ ।
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review