*ਬਾਸਕਟਬਾਲ ਵਿੱਚ ਚੀਫ  ਖਾਲਸਾ ਦੀਵਾਨ ਦੀਆ ਲੜਕੀਆ ਨੇ ਪ੍ਰਾਪਤ ਕੀਤਾ ਦੂਜਾ ਸਥਾਨ
November 30th, 2023 | Post by :- | 117 Views

*ਬਾਸਕਟਬਾਲ ਵਿੱਚ ਚੀਫ  ਖਾਲਸਾ ਦੀਵਾਨ ਦੀਆ ਲੜਕੀਆ ਨੇ ਪ੍ਰਾਪਤ ਕੀਤਾ ਦੂਜਾ ਸਥਾਨ*

ਅੰਮ੍ਰਿਤਸਰ ਮਿਤੀ 29 ਨਵੰਬਰ 2023 ਕੁਲਜੀਤ ਸਿੰਘ
ਬਟਾਲਾ ਜਿਲਾ ਗੁਰਦਾਸਪੁਰ ਵਿਁਚ ਹੋਏ ਡਾਕਟਰ ਰਾਮ ਸਿੰਘ ਬਾਸਕਟਬਾਲ ਟੂਰਨਾਮੈਂਟ ਵਿੱਚ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੀਆ ਲੜਕੀਆ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ,ਪੈ੍ਸ ਨੂੰ ਜਾਣਕਾਰੀ ਦੇਦਿੰਆਂ ਹਰਪ੍ਰੀਤ ਸਿੰਘ ਪਟਵਾਰੀ ਨੇ ਦੱਸਿਆ ਕਿ ਟੀਮ ਦੇ ਕੋਚ ਅਮਰਪਾਲ ਸਿੰਘ ਬਠਿੰਡਾ ਦੇ ਉਦਮਾਂ ਸਕਦਾ ਟੀਮ ਦੀ ਜਿੱਤ ਹੋਈ ਹੈ , ਉਹਨਾਂ ਦੱਸਿਆ ਕਿ ਉਹਨਾਂ ਦੀਆ ਦੋਵੇ ਬੇਟੀਆਂ ਕੌਮਲਪ੍ਰੀਤ ਕੋਰ ਤੇ ਜਸਨੂਰਪ੍ਰੀਤ ਕੌਰ ਨੂੰ ਬਾਸਕਟਬਾਲ ਗੇਮ ਨਾਲ ਬਹੁਤ ਲਗਾਵ ਹੈ ਪ੍ਰਮਾਤਮਾ ਅੱਗੇ ਅਰਦਾਸ ਕਰਦੇਂ ਹਾਂ ਕਿ ਇਸੇ ਤਰਾਂ ਟੀਮ ਬੁਲੰਦੀਆ ਨੂੰ ਛੂੰਹਦੀ ਰਹੇ ਇਸ ਮੌਕੇ ਟੀਮ ਦੇ ਕੋਚ ਅਮਰਪਾਲ ਸਿੰਘ, ਕੋਚ ਅਜੀਤ ਸਿੰਘ ਜੋਡਨ ਤੇ ਡੀ ਪੀ ਮੈਡਮ ਪਰਮਿੰਦਰ ਕੌਰ , ਮੈਡਮ ਬਲਵਿੰਦਰ ਕੌਰ ਅਤੇ ਹਰਪ੍ਰੀਤ ਸਿੰਘ ਪਟਵਾਰੀ ਆਦਿ ਹੋਰ ਤੇ ਸਮੁੱਚੀ ਟੀਮ ਹਾਜਰ ਸਨ ।।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review