ਸ਼ਹੀਦ ਗਹਿਲ ਸਿੰਘ ਯਾਦਗੀਰੀ ਮੇਲੇ ਵਿੱਚ ਸੇਂਟ ਸੋਲਜ਼ਰ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ
November 25th, 2023 | Post by :- | 112 Views

ਸ਼ਹੀਦ ਗਹਿਲ ਸਿੰਘ ਯਾਦਗੀਰੀ ਮੇਲੇ ਵਿੱਚ
ਸੇਂਟ ਸੋਲਜ਼ਰ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ।

ਜੰਡਿਆਲਾ ਗੁਰੂ ਕੂਲਜੀਤ
ਭਾਈ ਲਾਲੋ ਦੇ ਵਾਰਸ ਕਿਰਤੀਆਂ ਦੀ ਘਾਲਣਾ ਅਤੇ ਸੰਘਰਸ਼ਾਂ ਨੁੰ ਸਮਰਪਿਤ ਸ਼ਹੀਦ ਗਹਿਲ ਸਿੰਘ ਯਾਦਗਾਰੀ 19ਵਾਂ ਇਨਕਲਾਬੀ ਮੇਲਾ ਛੱਜਲਵੱਡੀ (ਅੰਮ੍ਰਿਤਸਰ)
ਮਿਤੀ 18-19 ਨਵੰਬਰ, 2023 ਨੁੰ ਮਨਾਇਆ ਗਿਆ ।ਜਿਸ ਵਿੱਚ ਸੇਂਟ ਸੋਲਜ਼ਰ ਈਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਦੇ ਬੱਚਿਆਂ ਨੇ ਸ਼ਾਨਦਾਰ ਪੁਜੀਸ਼ਨਾ ਹਾਸਿਲ ਕੀਤੀਆਂ । ਇਸ ਪ੍ਰੋਗਰਾਮ ਦੌਰਾਨ ਗੀਤ ਮੁਕਾਬਲੇ ਵਿੱਚ ਗੁਰਨੂਰ ਸਿੰਘ ਨੇ ਪਹਿਲੀ ਪੁਜੀਸ਼ਨ, ਸਪੀਚ ਮੁਕਾਬਲੇ ਵਿੱਚ ਜੰਨਤਪ੍ਰੀਤ ਕੌਰ ਨੇ ਤੀਸਰੀ ਪੁਜੀਸ਼ਨ, ਪੇਟਿੰਗ ਸੀਨੀਅਰ ਵਿੱਚ ਕਿਰਨਦੀਪ ਕੌਰ ਨੇ ਪਹਿਲੀ ਪੁਜੀਸ਼ਨ, ਪੇਟਿੰਗ ਜੂਨੀਅਰ ਵਿੱਚ ਗੁਰਸ਼ਰਨ ਸਿੰਘ ਨੇ ਦੂਸਰੀ ਪੁਜੀਸ਼ਨ ਅਤੇ ਪੇਟਿੰਗ ਸਬ ਜੂਨੀਅਰ ਵਿੱਚ ਪਰਨੀਤ ਕੌਰ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ । ਇਨ੍ਹਾਂ ਬੱਚਿਆਂ ਦੀ ਅਗਵਾਈ ਅਧਿਆਪਕ ਜਸਬੀਰ ਸਿੰਘ, ਗੁਰਵਿੰਦਰ ਸਿੰਘ ਅਤੇ ਡਾਂਸ ਅਧਿਆਪਕ ਸਿੰਕਦਰ ਸਿੰਘ ਰੈਮੋ, ਅਜੈ ਕੁਮਾਰ ਢੋਲਕ ਮਾਸਟਰ, ਸੰਦੀਪ ਸਿੰਘ, ਜਗਰੂਪ ਕੌਰ ਅਤੇ ਰਮਨਦੀਪ ਕੌਰ ਨੇ ਕੀਤੀ । ਜੇਤੂ ਹੋਣ ਤੇ ਸਕੂਲ ਪਹੁੰਚਣ ਤੇ ਸਟਾਫ ਅਤੇ ਮੈਨੇਜਮੈਂਟ ਚ ਡਾ. ਮੰਗਲ ਸਿੰਘ ਕਿਸ਼ਨਪੁਰੀ, ਪਿੰ੍ਰਸੀਪਲ ਅਮਰਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਨੀਲਾਕਸ਼ੀ ਗੁਪਤਾ ਅਤੇ ਰਾਜਵਿੰਦਰ ਕੌਰ ਨੇ ਬੱਚਿਆਂ ਦਾ ਅਭਿਨੰਦਨ ਕੀਤਾ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review