ਸ਼ੇਲਿੰਦਰਜੀਤ ਸਿੰਘ ‘ਰਾਜਨ’ ਨਾਲ ਰੂਬਰੂ ਸਮਾਗਮ 11 ਨੂੰ
November 10th, 2023 | Post by :- | 188 Views

ਬਾਬਾ ਬਕਾਲਾ ਸਾਹਿਬ 10 ਨਵੰਬਰ (ਮਨਬੀਰ ਸਿੰਘ) ਸਾਹਿਤਕ ਪਿੜ ਨਡਾਲਾ ਵੱਲੋਂ ਇਕ ਸਾਹਿਤਕ ਸਮਾਗਮ ਮਿਤੀ 11 ਨਵੰਬਰ, ਦਿਨ ਸ਼ਨੀਵਾਰ ਨੂੰ 12.30 ਵਜੇ ਵਾਲੀਆ ਹਸਪਤਾਲ ਦੇ ਵਾਲੀਆ ਸਾਹਿਤਕ ਭਵਨ, ਨਡਾਲਾ ਵਿਖੇ ਪ੍ਰਧਾਨ ਨਾਵਲਕਾਰ ਨਿਰਮਲ ਸਿੰਘ ਖੱਖ ਦੀ ਪ੍ਰਧਾਨਗੀ ਹੇਠ ਹੋਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਡਾ: ਕਰਮਜੀਤ ਸਿੰਘ ਨਡਾਲਾ ਨੇ ਦੱਸਿਆ ਕਿ ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨਾਲ ਰੂਬਰੂ ਸਮਾਗਮ ਕੀਤਾ ਜਾਵੇਗਾ । ਇਸ ਮੌਕੇ ਪ੍ਰਸਿੱਧ ਨਾਟਕਕਾਰ ਸਤਵਿੰਦਰ ਸਿੰਘ ਬੇਗੋਵਾਲੀਆ ਦੇ “ਰੂਹ ਪੰਜਾਬੀ” ਮੈਗਜ਼ੀਨ ਦਾ ਨਵਾਂ ਅੰਕ ਵੀ ਰੀਲੀਜ਼ ਕੀਤਾ ਜਾਵੇਗਾ । ਇਸਤੋਂ ਇਲਾਵਾ ਨਵੀਆਂ ਸਾਹਿਤਕ ਵਿਚਾਰਾਂ ਦੇ ਨਾਲ-ਨਾਲ ਨਵੀਆਂ ਤਾਜੀਆਂ ਰਚਨਾਵਾਂ ਦੇ ਦੌਰ ਵੀ ਚੱਲਣਗੇ । ਉਨ੍ਹਾਂ ਸਾਰੇ ਮੈਂਬਰਾਂ ਨੂੰ ਸਮੇਂ ਸਿਰ ਪੁਜੱਣ ਲਈ ਅਪੀਲ ਕੀਤੀ ਹੈਬ।
ਤਸਵੀਰ ਮਨਬੀਰ
ਕੈਪਸ਼ਨ- ਸ਼ੇਲਿੰਦਰਜੀਤ ਸਿੰਘ ‘ਰਾਜਨ’ ਦੀ ਫਾਇਲ ਤਸਵੀਰ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review