ਹਰ ਇੱਕ ਇਨਸਾਨ ਨੂੰ ਆਪਣੀ ਜੀਵਨ ਵਿੱਚ ਪੰਜ-ਪੰਜ ਰੁੱਖ ਲਗਾਉਣ ਚਾਹੀਦੇ ਹਨ – ਹੀਰਾ ਸਿੰਘ ਅਮਰੀਕਾ
August 12th, 2023 | Post by :- | 102 Views
ਹਰ ਇੱਕ ਇਨਸਾਨ ਨੂੰ ਆਪਣੀ ਜੀਵਨ ਵਿੱਚ ਪੰਜ-ਪੰਜ ਰੁੱਖ ਲਗਾਉਣ ਚਾਹੀਦੇ ਹਨ – ਹੀਰਾ ਸਿੰਘ ਅਮਰੀਕਾ

ਅੰਮ੍ਰਿਤਸਰ , 12,ਅਗਸਤ –  ਬਾਬਾ ਸੁਖਵੰਤ ਸਿੰਘ ਚੰਨਣਕੇ – ਵਾਤਾਵਰਨ ,ਪਾਣੀ, ਹਵਾ ਸੁੱਧ ਕਰਨ ਲਈ ਹਰ ਇੱਕ ਇਨਸਾਨ ਨੂੰ ਆਪਣੀ ਜੀਵਨ ਕਾਲ ਦੌਰਾਨ ਹਰ ਇਕ ਵਿਅਕਤੀ ਨੂੰ ਪੰਜ-ਪੰਜ ਰੁੱਖ ਲਗਾਉਣੇ ਚਾਹੀਦੇ ਹਨ ।ਅਤੇ ਰੁੱਖਾ ਦੀ ਸੇਵਾ ਕਰਨੀ ਚਾਹੀਦੀ ਹੈ।ਇਹ ਵੀਚਾਰ ਸਾਬਕਾ ਸਰਪੰਚ ਸ.ਕਸਮੀਰ ਸਿੰਘ ਚੰਨਣਕੇ ਦੇ ਸਪੁੱਤਰ ਸਮਾਜ ਸੇਵਕ ਸ. ਹੀਰਾ ਸਿੰਘ ਅਮਰੀਕਾ ਵਾਲਿਆ ਨੇ ਪਤਰਕਾਰਾ ਨਾਲ ਸਾਂਝੇ ਕੀਤੇ। ਉਨਾਂ੍ਹ ਨੇ ਕਿਹਾ ਅੱਜ ਮਨੁੱਖ ਤੜਾ ਤੜ ਰੁੱਖਾ ਦੀ ਕਟਾਈ ਕਰਣ ਲਈ ਹਰ ਇਕ ਮਨੁੱਖ ਲੱਗਾ ਹੋਇਆ ਹੈ। ਇਸ ਕਾਰਨ ਸਾਡਾ ਵਾਤਾਵਰਨ, ਪਾਣੀ, ਹਵਾ ਵਿੱਚ ਖਰਾਬ ਹੋਣ ਕਾਰਨ ਸਾਨੂੰ ਬਹੁਤ ਵੱਡੀਆ ਵੱਡੀਆ ਬਿਮਾਰੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਬਹੁਤ ਗਿਣਤੀ ਵਿੱਚ ਹਸਪਤਾਲ ਭਰੇ ਹਨ।ਸ.ਹੀਰਾ ਸਿੰਘ ਅਮਰੀਕਾ ਵਾਲਿਆ ਨੇ ਕਿਹਾ ਹਰ ਇਕ ਮਨੁੱਖ ਨੂੰ ਵੱਧ ਤੋ ਵੱਧ ਰੁੱਖ ਲਲਗਾਏ ਚਾਹੀਦੇ ਹਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review