ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲਿਆ ਦਾ ਗੁਰਦੁਆਰਾ ਸਰਾਂਡਾ ਮਲੇਸ਼ੀਆ ਵਿਖੇ ਭਾਰੀ ਸੁਆਗਤ ਸੰਗਤਾ ਨੇ ਕੀਤਾ।
August 12th, 2023 | Post by :- | 186 Views

ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲਿਆ ਦਾ ਗੁਰਦੁਆਰਾ ਸਰਾਂਡਾ ਮਲੇਸ਼ੀਆ ਵਿਖੇ ਭਾਰੀ ਸੁਆਗਤ ਸੰਗਤਾ ਨੇ ਕੀਤਾ।

ਚੌਂਕ ਮਹਿਤਾ, 12ਅਗਸਤ (ਕੁਲਜੀਤ ਸਿੰਘ) ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਖੁਜਾਲਾ ਦੇ ਮੁੱਖੀ ਸ੍ਰੀ ਮਾਨ ਸੰਤ ਬਾਬਾ ਗੁਰਦੀਪ ਸਿੰਘ ਜੀ ਸੰਪਰਦਾਇ ਹਰਖੋਵਾਲ ਖੁਜਾਲਾ ਜੋ ਪਿਛਲੇ ਦਿਨੀ ਜਥੇ ਸਮੇਤ ਵਿਦੇਸ਼ਾ ਦੀ ਧਰਤੀ ਤੇ ਗੁਰਸਿੱਖੀ ਦੇ ਪ੍ਰਚਾਰ, ਕੀਰਤਨ, ਕਥਾ, ਸੰਗਤਾ ਨੂੰ ਸਰਵਨ ਕਰਾਉਣ ਲਈ ਗਏ ਸਨ। ਮਲੇਸ਼ੀਆ ਦੀ ਧਰਤੀ ਤੇ ਪਹੁੰਚਣ ਤੇ ਮਲੇਸ਼ੀਆ ਦੀਆ ਸੰਗਤਾ ਨੇ ਸੰਤ ਬਾਬਾ ਗੁਰਦੀਪ ਸਿੰਘ ਜੀ ਖੁਜਾਲੇ ਵਾਲਿਆ ਦਾ ਬਹੁਤ ਭਾਰੀ ਚੜਦੀ ਕਲਾ ਨਾਲ ਸਨਮਾਨ ਕੀਤਾ ਗਿਆ। ਸੰਗਤਾ ਨੇ ਬਾਬਾ ਜੀ ਨੂੰ ਜੀ ਆਇਆ ਆਖਿਆ ਗਿਆ। ਮਲੇਸ਼ੀਆ ਦੀ ਸੰਗਤਾ ਦਾ ਮਹਾਂਪੁਰਸ਼ਾ ਨੇ ਧੰਨਵਾਦ ਕੀਤਾ ਗਿਆ। ਗੁਰਦੁਆਰਾ ਸਰਾਂਡਾ ਸਾਹਿਬ ਮਲੇਸ਼ੀਆ ਵਿਖੇ ਦੇ ਪਵਿੱਤਰ ਪਾਵਨ ਅਸਥਾਨ ਤੇ ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲਿਆ ਨੇ ਸੰਗਤਾ ਨੂੰ ਪਵਿੱਤਰ ਪਾਵਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਣੀ ਦੇ ਕੀਰਤਨ ਅਤੇ ਕਥਾ ਵੀਚਾਰ ਸਰਵਨ ਕਰਾਏ। ਖੰਡੇ ਬਾਟੇ ਦਾ ਅਮ੍ਰਿੰਤ ਛਕਣ ਲਈ ਪ੍ਰੇਰਿਤ ਕੀਤਾ।ਅਤੇ ਬਾਣੀ ਬਾਣੇ ਦੇ ਧਾਰਨੀ ਹੋਣ ਦਾ ਉਪਦੇਸ਼ ਕੀਤਾ ਗਿਆ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review