ਥਾਣਾ ਜੰਡਿਆਲਾ ਗੁਰੂ ਦੇ ਸਾਂਝ ਕੇਂਦਰ ਵਿੱਖੇ ਜਾਗਰੂਕਤਾ ਮੁਹਿੰਮ ਤਹਿਤ ਮੀਟਿੰਗ ਕੀਤੀ ਗਈ ।
July 24th, 2023
| Post by :- Kuljit Singh Hans
| 170 Views

ਥਾਣਾ ਜੰਡਿਆਲਾ ਗੁਰੂ ਦੇ ਸ਼ਾਝ ਕੇਦਰ ਵਿਖੇ “ਜਾਗਰੂਕਤਾ ਮੁਹਿੰਮ” ਤਹਿਤ ਮੀਟਿੰਗ ਕੀਤੀ ਗਈ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਮਾਣਯੋਗ ਡੀ ਜੀ ਪੀ ਪੰਜਾਬ ਪੁਲਿਸ ਦੇ ਹੁਕਮਾਂ ਅਨੁਸਾਰ ਮਾਣਯੋਗ ਐਸ ਐਸ ਪੀ ਅਮ੍ਰਿਤਸਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ ਹੇਠ ਮਾਣਯੋਗ ਡੀ ਸੀ ਪੀ ਉ ਮੈਡਮ ਜਸਵੰਤ ਕੋਰ ਦੀ ਅਗਵਾਈ ਹੇਠ ਜਿਲਾਂ ਸ਼ਾਝ ਕੇਦਰ ਇੰਚਾਰਜ ਮਨਜਿੰਦਰ ਸਿੰਘ ਅਤੇ ਜੰਡਿਆਲਾ ਗੁਰੂ ਸ਼ਾਝ ਕੇਦਰ ਦੇ ਇੰਚਾਰਜ ਸਰਦਾਰ ਰਣਜੀਤ ਸਿੰਘ ਵਲੋ ਸਰਬੱਤ ਦਾ ਭਲਾ ਐਜੂਕੇਸ਼ਨ ਅਤੇ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੁਖਰਾਜ ਸਿੰਘ ਸੋਹਲ ਦੇ ਸਹਿਯੋਗ ਨਾਲ ਲੋਕਾਂ ਦੀਆਂ ਸਹੂਲਤਾਂ ਸੰਬੰਧੀ “ਜਾਗਰੂਕਤਾ ਮੁਹਿੰਮ” ਤਹਿਤ ਮੀਟਿੰਗ ਕੀਤੀ ਗਈ, ਜਿਸ ਵਿੱਚ ਮਾਣਯੋਗ ਡੀ ਐਸ ਪੀ ਸਰਦਾਰ ਕੁਲਦੀਪ ਸਿੰਘ ਜੰਡਿਆਲਾ ਗੁਰੂ ਵਿਸ਼ੇਸ਼ ਤੋਰ ਤੇ ਮੁੱਖ ਮਹਿਮਾਨ ਵਜੋ ਪਹੁੰਚੇ , ਇਸ ਮੋਕੇ ਚੇਅਰਮੈਨ ਸੁਖਰਾਜ ਸਿੰਘ ਸੋਹਲ ਨੇ ਜੀ ਆਇਆ ਨੂੰ ਆਖਦਿਆ ਮੀਟਿੰਗ ਦੀ ਸੁਰੂਆਤ ਕੀਤੀ ਇਸ ਉਪਰੰਤ ਸ਼ਾਝ ਕੇਦਰ ਦੇ ਇੰਚਾਰਜ ਸਰਦਾਰ ਰਣਜੀਤ ਸਿੰਘ ਨੇ ਬੋਲਦਿਆ ਸ਼ਾਝ ਕੇਦਰ ਵਲੋ ਦਿਤੀਆਂ ਜਾਂਦੀਆਂ 47 ਤਰਾਂ ਦੀਆ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ , ਇਸ ਉਪਰੰਤ ਮੈਡਮ ਸਪਨਾ ਮਹਿਰਾ ਪ੍ਰਧਾਨ ਮੁਸਕਾਨ ਵੈਲਫੇਅਰ ਸੁਸਾਇਟੀ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਸਮਾਜ ਵਾਸਤੇ ਕੰਮ ਕਰਨੇ ਚਾਹੀਦੇ ਹਨ ਇਸ ਉਪਰੰਤ ਪ੍ਰਿੰਸੀਪਲ ਪਲਵਿੰਦਰਪਾਲ ਸਿੰਘ ਵਲੋ ਸ਼ਾਝ ਕੇਦਰ ਵਲੋ ਦਿਤੀਆਂ ਜਾ ਰਹੀਆਂ ਸੇਵਾਵਾਂ ਦੀ ਸਲਾਘਾ ਕਰਦਿਆ ਕਮੇਟੀ ਮੈਬਰਾਂ ਦੀ ਹੋਸਲਾਂ ਅਫਜਾਈ ਕੀਤੀ , ਇਸ ਉਪਰੰਤ ਡੀ ਐਸ ਪੀ ਸਰਦਾਰ ਕੁਲਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜ ਦੀ ਚੜਦੀ ਕਲਾ ਵਾਸਤੇ ਕੰਮ ਕਰਨੇ ਚਾਹੀਦੇ ਨੇ ਤਾ ਜੋ ਸਮਾਜ ਦੀ ਖੁਸ਼ਹਾਲੀ ਬਰਕਰਾਰ ਰਹੇ , ਇਸ ਤੋ ਬਾਅਦ ਚੇਅਰਮੈਨ ਸੁਖਰਾਜ ਸਿੰਘ ਸੋਹਲ ਨੇ ਸਭ ਦਾ ਧੰਨਵਾਦ ਕਰਦਿਆ ਪ੍ਰਸ਼ਾਸਨ ਦਾ ਵਿਸ਼ੇਸ਼ ਧੰਨਵਾਦ ਕਰਦਿਆ ਆਖਿਆ ਕਿ ਸਾਨੂੰ ਸਭ ਨੂੰ ਰਲ ਕੇ ਇਹੋ ਜਿਹੇ ਜਾਗਰੂਕਤਾ ਸੈਮੀਨਾਰ ਲਗਾਉਣੇ ਚਾਹੀਦੇ ਨੇ ਤਾ ਜੋ ਸਾਡੇ ਸਮਾਜ ਵਿਚਲੀਆ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕੇ , ਇਸ ਮੋਕੇ ਸ਼ਾਝ ਕੇਦਰ ਸਟਾਫ , ਸ਼ਾਝ ਕੇਦਰ ਕਮੇਟੀ ਮੈਬਰ ਤੇ ਹੋਰ ਦਰਜਾ ਬ ਦਰਜਾ ਸ਼ਖਸੀਅਤਾ ਹਾਜਰ ਸਨ
ਫੋਟੋ ਕੈਪਸ਼ਨ: ਮੀਟਿੰਗ ਮੋਕੇ ਡੀ ਐਸ ਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ ਨੂੰ ਸਨਮਾਨਿਤ ਕਰਨ ਮੌਕੇ ਚੇਅਰਮੈਨ ਸੁਖਰਾਜ ਸਿੰਘ ਸੋਹਲ, ਸ਼ਾਝ ਕੇਦਰ ਇੰਚਾਰਜ ਰਣਜੀਤ ਸਿੰਘ, ਮੈਡਮ ਸਪਨਾ ਮਹਿਰਾ ਤੇ ਹੋਰ ਮੈਬਰ
आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review