ਲਕਸ਼ਮੀ ਨਰਾਇਣ ਮੰਦਿਰ ਦੀ ਪੂਜਾ ਵਿੱਚ ਪੁੱਜੇ ਈ ਟੀ ਓ ।
July 23rd, 2023 | Post by :- | 109 Views
ਲਕਸ਼ਮੀ  ਨਰਾਇਣ ਮੰਦਰ ਦੇ ਭੂਮੀ ਪੂਜਨ ਵਿੱਚ ਪੁੱਜੇ ਈ ਟੀ ਓ
ਅੰਮਿ੍ਤਸਰ, 23 ਜੁਲਾਈ ਕੁਲਜੀਤ ਸਿੰਘ
ਸਥਾਨਕ ਲਕਸ਼ਮੀ ਨਰਾਇਣ ਮੰਦਰ ਵੱਲੋਂ ਨਿਊ ਅੰਮਿ੍ਤਸਰ ਵਿੱਚ ਬਣਾਏ ਜਾ ਰਹੇ ਨਵੇਂ ਮੰਦਰ ਦੀ ਉਸਾਰੀ ਲਈ ਕੀਤੇ ਗਏ ਭੂਮੀ ਪੂਜਨ ਵਿੱਚ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ, ਵਿਧਾਇਕਾ ਜੀਵਨਜੋਤ ਕੌਰ ਅਤੇ ਹੋਰ ਹਸਤੀਆਂ ਨੇ ਸ਼ਿਰਕਤ ਕੀਤ। ਸ ਹਰਭਜਨ ਸਿੰਘ ਨੇ ਪ੍ਰਬੰਧਕਾਂ ਨੂੰ ਇਸ ਧਰਮ ਦੇ ਕੰਮ ਲਈ ਕੀਤੀ ਪਹਿਲ ਕਦਮੀ ਦੀ ਵਧਾਈ ਦਿੰਦੇ ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ ਅਤੇ ਸਾਡਾ ਧਰਮ ਸਾਨੂੰ ਇਨਸਾਨੀਅਤ ਸਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਦੀ ਮਜਬੂਤੀ ਸਾਡੇ ਧਰਮ ਗੁਰੂਆਂ ਵੱਲੋਂ ਦਿੱਤਾ ਸਾਂਝੀਵਾਲਤਾ ਦਾ ਸੰਦੇਸ਼ ਹੈ ਅਤੇ ਇਹ ਧਾਰਮਿਕ ਸਥਾਨ ਇਸ ਸੰਦੇਸ਼ ਨੂੰ ਅਗਲੀਆਂ ਪੀੜ੍ਹੀਆਂ ਤੱਕ ਪੁੱਜਦਾ ਕਰਨ ਵਿੱਚ ਸਹਾਈ ਹੋਣਗੇ।
ਕੈਪਸ਼ਨ

ਲਕਸ਼ਮੀ ਨਰਾਇਣ ਮੰਦਰ ਨਿਊ  ਅੰਮਿ੍ਤਸਰ ਦੇ ਭੂਮੀ ਪੂਜਨ ਵਿੱਚ ਸ਼ਾਮਿਲ ਹੁੰਦੇ  ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review