ਕੈਬਿਨੈਟ ਮੰਤਰੀ ਨੇ ਘੋੜੇ ਸ਼ਾਹ ਚਾਦਰ ਚੜਾਉਣ ਦੀ ਕੀਤੀ ਰਸਮ ਅਦਾ ।
July 22nd, 2023 | Post by :- | 210 Views
ਕੈਬਨਿਟ ਮੰਤਰੀ ਨੇ ਬਾਬਾ ਘੋੜੇ ਸ਼ਾਹ ਦੀ ਦਰਗਾਹ ਤੇ ਚਾਦਰ ਚੜਾਈ
ਜੰਡਿਆਲਾ ਗੁਰੂ, 22 ਜੁਲਾਈ ਕੁਲਜੀਤ ਸਿੰਘ
ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਅੱਜ ਦੁਪਿਹਰ ਆਪਣੇ ਪਰਿਵਾਰ ਸਮੇਤ ਸਥਾਨਕ ਬਾਬਾ ਘੋੜੇ ਸ਼ਾਹ ਦੀ ਦਰਗਾਹ ਉਤੇ ਨਤਮਸਤਕ ਹੋਏ । ਉਨ੍ਹਾਂ ਦਰਗਾਹ ਉਤੇ ਚਾਦਰ ਚੜਾਈ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਪੀਰਾਂ, ਫਕੀਰਾਂ, ਗੁਰੂਆਂ ਦੀ ਧਰਤੀ ਹੈ ਅਤੇ ਸਾਨੂੰ ਮਾਣ ਹੈ ਕਿ ਅਸੀਂ ਪੰਜਾਬ ਦੇ ਵਾਸੀ ਹਾਂ। ਉਨ੍ਹਾਂ ਕਿਹਾ ਕਿ ਸਾਡਾ ਮਜਬੂਤ ਭਾਈਚਾਰਾ ਇਸ ਗੱਲ ਦੀ ਗਵਾਹੀ ਭਰਦਾ ਹੈ ਅਤੇ ਸਾਡੇ ਰਹਿਬਰ ਹਮੇਸ਼ਾ ਸਾਡੀ ਪ੍ਰੇਰਣਾ ਦਾ ਸਰੋਤ ਬਣੇ ਰਹਿਣਗੇ। ਇਸ ਮੌਕੇ ਸ੍ਰੀਮਤੀ ਸੁਹਿੰਦਰ ਕੌਰ, ਸੁਖਵਿੰਦਰ ਸਿੰਘ, ਸਤਿੰਦਰ ਸਿੰਘ, ਸ੍ਰੀ ਨਰੇਸ਼ ਪਾਠਕ, ਸਰਬਜੀਤ ਡਿੰਪੀ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਕੈਪਸ਼ਨ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review