ਰਜਿੰਦਰ ਸਿੰਘ ਚਾਨੀ 22 ਜੁਲਾਈਨੂੰ ਐਜੂਸੈੱਟ ਰਾਹੀਂ ਦੇਣਗੇ ਲੈਕਚਰ।
July 21st, 2023 | Post by :- | 68 Views

ਰਾਜਿੰਦਰ ਸਿੰਘ ਚਾਨੀ 22 ਜੁਲਾਈ ਨੂੰ ਐਜੂਸੈੱਟ ਰਾਹੀਂ ਦੇਣਗੇ ਲੈਕਚਰ

ਪੰਜਾਬ ਦੇ ਧਰਾਤਲ ਅਤੇ ਭੂ-ਆਕ੍ਰਿਤੀਆਂ ਦੇ ਬਾਰੇ ਹੋਵੇਗਾ ਲੈਕਚਰ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਰਾਜਪੁਰਾ 21 ਜੁਲਾਈ (ਕੁਲਜੀਤ ਸਿੰਘ )

ਸਿੱਖਿਆ ਵਿਭਾਗ ਪੰਜਾਬ ਦੇ ਐਜੂਕੇਸ਼ਨ ਸੈਟੇਲਾਇਟ ਚੈਨਲ ਰਾਹੀਂ ਸਰਕਾਰੀ ਸਕੂਲਾਂ ਵਿੱਚ ਸਥਾਪਿਤ ਐਜੂਸੈੱਟ ਤਕਨਾਲੋਜੀ ਰਾਹੀਂ ਰਾਜਿੰਦਰ ਸਿੰਘ ਚਾਨੀ ਸਮਾਜਿਕ ਸਿੱਖਿਆ ਅਧਿਆਪਕ ਅਤੇ ਸਕਾਊਟ ਮਾਸਟਰ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਜ਼ਿਲ੍ਹਾ ਪਟਿਆਲਾ ਸਮਾਜਿਕ ਵਿਗਿਆਨ ਦਾ ਨੌਵੀਂ ਜਮਾਤ ਲਈ ਪੰਜਾਬ ਦੀ ਧਰਾਤਲ/ ਭੂ ਆਕ੍ਰਿਤੀਆਂ ਵਿਸ਼ਾ ਵਸਤੂ ਤੇ ਲੈਕਚਰ ਦੇਣਗੇ। ਇਹ ਲੈਕਚਰ ਸਵੇਰੇ 10:20 ਤੋਂ 11 ਵਜੇ ਤੱਕ ਸਕੂਲਾਂ ਵਿੱਚ ਸਿੱਧਾ ਪ੍ਰਸਾਰਿਤ ਹੋਵੇਗਾ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review