ਖਿਲਚਿਆ ਪੁਲਿਸ ਵੱਲੋਂ 2 ਦੇਸੀ ਪਿਸਤੌਲਾਂ ਤੇ 4 ਜ਼ਿੰਦਾ ਰੌਂਦਾ ਸਮੇਤ 1 ਕਾਬੂ ।
July 16th, 2023 | Post by :- | 247 Views
ਖਲਚੀਆਂ ਪੁਲਿਸ ਵੱਲੋਂ 2 ਦੇਸੀ ਪਿਸਤੌਲਾਂ ਤੇ 4 ਜ਼ਿੰਦਾ ਰੌਂਦਾਂ  ਸਮੇਤ ਇਕ ਕਾਬੂ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਤਿੰਦਰ ਸਿੰਘ ਆਈਪੀਐਸ,ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਅਤੇ ਉਪ ਪੁਲਿਸ ਕਪਤਾਨ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਦੀ ਅਗਵਾਈ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਮਿਲੇ ਹੁਕਮਾਂ ਤਹਿਤ ਮੁੱਖ ਅਫਸਰ ਥਾਨਾਂ ਖਲਚਿਆਂ ਬਿਕਰਮਜੀਤ ਸਿੰਘ ਦੀ ਟੀਮ ਨੇ ਉਸ ਸਮੇਂ ਸਫਲਤਾ ਹਾਂਸਲ ਕੀਤੀ ।ਜਦੋਂ ਇਕ ਵਿਅਕਤੀ ਲਵਪ੍ਰੀਤ ਸਿੰਘ ਲਵ ਉਰਫ ਪੂੜੀ ਪੁੱਤਰ ਤਰਲੋਕ ਸਿੰਘ ਵਾਸੀ ਕਲੋਨੀ ਖਲਚੀਆਂ ਨੂੰ  ਕਾਬੂ ਕੀਤਾ ਗਿਆ। ਜਿਸ ਕੋਲੋ ਦੋ ਦੇਸੀ ਪਿਸਤੌਲਾਂ  ਤੇ 4 ਜ਼ਿੰਦਾ ਕਾਰਤੂਸ ਬਰਾਮਦ ਕਰਕੇ ਦੋਸ਼ੀ ਖਿਲਾਫ ਅਸਲਾ ਐਕਟ ਅਧੀਨ ਦਰਜ ਮੁਕੱਦਮੇ ਤੇ ਕਾਰਵਾਈ ਅਧੀਨ ਰਿਮਾਂਡ ਹਾਸਲ ਕਰਕੇ ਅਲਗੇਰੀ ਕਾਰਵਾਈ ਤੇ ਪੁੱਛ ਗਿਛ ਕੀਤੀ ਜਾ ਰਹੀ ਹੈ।
ਕੈਪਸ਼ਨ :
ਫੜੇ ਗਏ ਦੋਸ਼ੀ ਨਾਲ ਐਸ ਐਚ ਓ ਖਲਚੀਆਂ  ਤੇ ਪੁਲਿਸ ਪਾਰਟੀ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review