ਦੀ ਰੈਵੀਨਿਊ ਪਟਵਾਰ ਯੂਨੀਅਨ 1ਅੰਮ੍ਰਿਤਸਰ ਵੱਲੋਂ ਨਵੇਂ ਤਹਿਸੀਲਦਾਰ ਦਾ ਕੀਤਾ ਹਾਰਦਿਕ ਸਵਾਗਤ।
July 14th, 2023 | Post by :- | 248 Views
ਦੀ ਰੈਵੀਨਿਊ ਪਟਵਾਰ ਯੂਨੀਅਨ ਅੰਮ੍ਰਿਤਸਰ 1 ਵੱਲੋਂ ਨਵੇਂ ਤਹਿਸੀਲਦਾਰ ਦਾ ਕੀਤਾ ਹਾਰਦਿਕ ਸਵਾਗਤ ।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਦੀ ਰੈਵੀਨਿਊ ਪਟਵਾਰ ਯੂਨੀਅਨ ਅੰਮਿ੍ਤਸਰ-1 ਵਲੋਂ ਨਵੇਂ ਆਏ ਤਹਿਸੀਲਦਾਰ ਜਗਤਾਰ ਸਿੰਘ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਸਵਾਗਤ ਕੀਤਾ ਗਿਆ ।  ਇਸ ਦੌਰਾਨ ਤਹਿਸੀਲਦਾਰ ਜਗਤਾਰ ਸਿੰਘ ਨੇ ਆਸ ਜਤਾਈ ਕਿ ਸਾਰੇ ਪਟਵਾਰੀ ਮੇਰੇ ਨਾਲ ਹਰ ਵੇਲ਼ੇ ਸਹਿਯੋਗ ਕਰਨਗੇ ਤਾਂ ਕਿ ਪਟਵਾਰੀ ਸਾਹਿਬਾਨ ਨੂੰ  ਕਿਸੇ ਵੀ ਤਰਾਂ ਦੀ  ਕੋਈ ਮੁਸ਼ਕਲ ਨਾ ਆਵੇ । ਇੱਸ ਮੌਕੇ ਹਰਪਾਲ ਸਿੰਘ ਸਮਰਾ ਜ਼ਿਲ੍ਹਾ ਪ੍ਰਧਾਨ , ਆਗਿਆਪਾਲ ਸਿੰਘ ਪਰਧਾਨ  ਤਹਿਸੀਲ ਅੰਮ੍ਰਿਤਸਰ 1  ਨੇਂ ਵਿਸ਼ਵਾਸ਼ ਦਿਵਾਇਆ ਕਿ ਅਸੀਂ ਨਵੇਂ ਆਏ ਅਫ਼ਸਰ ਤਹਿਸੀਲਦਾਰ ਜਗਤਾਰ ਸਿੰਘ ਨਾਲ਼ ਪੂਰੇ ਸਹਿਯੋਗ ਨਾਲ ਕੰਮ ਕਰਾਂਗੇ , ਤੇ ਹਰ ਮੁਸ਼ਕਲ ਨੂੰ ਰਲ ਮਿਲ ਦੂਰ ਕਰਾਂਗੇ । ਇੱਥੇ ਇਹ ਵਰਨਣਯੋਗ ਹੈ ਕਿ ਪਹਿਲੇ ਤਹਿਸੀਲਦਾਰ ਨਵਕੀਰਤ ਸਿੰਘ ਦੀ ਥਾਂ ਨਵ ਨਿਯੁਕਤ ਤਹਿਸੀਲਦਾਰ ਜਗਤਾਰ ਸਿੰਘ  ਗੁਰਦਾਸਪੁਰ ਤੋਂ ਬਦਲ ਕੇ ਅੰਮ੍ਰਿਤਸਰ ਆਏ ਹਨ ।  ਇਸ ਮੌਕੇ ਹੋਰਨਾਂ ਤੋਂ ਇਲਾਵਾ  ਸੌਰਭ ਸ਼ਰਮਾਂ ਜਨਰਲ ਸਕੱਤਰ, ਮੇਹਰਬਾਨ ਸਿੰਘ , ਮੰਨਪ੍ਰੀਤ ਸਿੰਘ , ਵਿਸ਼ਾਲ ਮਹਾਜਨ , ਦੀਪਕ ਮਸੀਹ, ਮੋਹਿਤ ਸ਼ਰਮਾ, ਬਿਕਰਮ ਸਿੰਘ, ਅਤੇ ਯੁਵਰਾਜ ਸਿੰਘ ( ਸਾਰੇ ਪਟਵਾਰੀ ) ਹਾਜ਼ਰ ਸਨ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review