ਸਰਜਾ ਵਾਸੀਆਂ ਦੀਆਂ ਮੰਗਾਂ ਮੰਤਰੀ ਦੇ ਧਿਆਨ ਵਿੱਚ ਲਿਆਂਵਾਂਗੀ :ਸੁਹਿੰਦਰ ਕੌਰ।
June 2nd, 2023 | Post by :- | 157 Views
ਸਰਜਾ ਵਾਸੀਆਂ ਦੀਆਂ ਮੰਗਾਂ ਮੰਤਰੀ ਦੇ ਵਿਚ ਧਿਆਨ ਲਿਆਂਵਾਗੀ  ਸਹਿੰਦਰ ਕੌਰ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਪਿੰਡ ਸਰਜਾ ਵਾਸੀਆਂ ਦੀਆਂ ਮੰਗਾਂ ਸਬੰਧੀ ਮੰਤਰੀ ਸਾਬ ਨੂੰ ਜਾਣੂੰ ਕਰਵਾ ਕੇ ਹੱਲ ਕੀਤਾ ਜਾਵੇਗਾ । ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਮਿਲਣ ਪਹੁੰਚੇ ਆਪ ਵਲੰਟੀਅਰਾਂ ਨੂੰ ਉਨ੍ਹਾਂ ਦੀ ਪਤਨੀ ਸਹਿੰਦਰ ਕੌਰ ਨੇ ਮਿਲਣ ਮੌਕੇ ਕਹੇ । ਮੰਗਾਂ ਸਬੰਧੀ ਆਪ ਆਗੂ ਗੁਰਮੁਖ ਸਿੰਘ ਸਰਜਾ ਨੇ ਕਿਹਾ, ਜਿਵੇਂ ਪਿੰਡ ਸਰਜਾ ਤੋ ਜੋਧਾਨਗਰੀ ਨੂੰ ਜਾਂਦੀ ਕੱਚੀ ਸੜਕ ਨੂੰ ਪੱਕਿਆਂ ਕਰਨ ਤੇ ਬਿਜਲੀ ਸਬੰਧੀ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਾਉਣ ਲਈ ਕਿਹਾ, ਜਿਸ ਨੂੰ ਮੈਡਮ ਸੁਹਿੰਦਰ ਕੌਰ ਨੇ ਬੜੇ ਧਿਆਨ ਨਾਲ ਵਿਚਾਰਿਆ ਅਤੇ ਉਨ੍ਹਾਂ ਕਿਹਾ ਕਿ ਪਿੰਡ ਸਰਜਾ ਦੇ ਵਿਕਾਸ ਕੰਮ ਜੋ ਮੇਰੇ ਧਿਆਨ ਵਿੱਚ ਲਿਆਂਦੇ ਗਏ ਹਨ । ਉਹ ਸਾਰੇ ਦੇ ਸਾਰੇ ਮੰਤਰੀ ਸਾਬ ਦੇ ਧਿਆਨ ਚ ਲਿਆ ਹੱਲ ਕਰਵਾਏ ਜਾਣ ਦਾ ਭਰੋਸਾ ਦਿਵਾਇਆ। ਇਸ ਮੌਕੇ ਆਪ ਆਗੂਆਂ ਵਿੱਚ ਗੁਰਮੁਖ ਸਿੰਘ ਸਰਜਾ, ਅਨੰਦ ਸਿੰਘ, ਬਲਵਿੰਦਰ ਸਿੰਘ,  ਹਰਜਿੰਦਰ ਸਿੰਘ, ਸੁਖਚੈਨ ਸਿੰਘ, ਹਰਪਾਲ ਸਿੰਘ, ਸਿੰਘ, ਗਿੰਦਰ ਸਿੰਘ , ਅੰਗਰੇਜ ਸਿੰਘ, ਪ੍ਰਗਟ ਸਿੰਘ, ਸੁਖਵਿੰਦਰ ਸਿੰਘ, ਜਸਮੇਲ ਸਿੰਘ, ਬਾਊ ਸਿੰਘ ਆਦਿ ਹਾਜਰ ਸਨ।
ਕੈਪਸ਼ਨ:
ਮੈਡਮ ਸੁਹਿੰਦਰ ਕੌਰ ਨੂੰ ਮਿਲਣ ਮੌਕੇ ਆਪ ਆਗੂ ਗੁਰਮੁਖ ਸਿੰਘ ਸਰਜਾ ਤੇ ਪਿੰਡ ਵਾਸੀ ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review