ਪਿੰਡ ਨੰਗਲ ਦਿਆਲ ਦੇ ਸਰਪੰਚ ਅਤੇ ਸਮੂਹ ਪੰਚਾਇਤ ਅਕਾਲੀ ਦਲ।ਛੱਡ ਕੇ।ਆਪ ਵਿੱਚ ਹੋਏ ਸ਼ਾਮਿਲ ।
May 27th, 2023 | Post by :- | 73 Views

*ਆਪ’ ਦੀਆਂ ਲ਼ੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਨਗੰਲ ਦਿਆਲ ਸਿੰਘ ਦੀ ਸਮੂਹ ਪੰਚਾਇਤ ਕੈਪਟਨ ਮਿਲਖਾ ਸਿੰਘ ਸਰਪੰਚ ਅਤੇ ਆਪਣੇ ਅਨੇਕਾਂ ਸਾਥੀਆਂ ਸਮੇਤ ਅਕਾਲੀ ਦਲ ਛੱਡ ਆਪ’ ਚ’ ਸ਼ਾਮਿਲ*।

ਜੰਡਿਆਲਾ ਗੁਰੂ ਕੁਲਜੀਤ ਸਿੰਘ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਹਲਕਾ ਜੰਡਿਆਲਾ ਦੇ ਪਿੰਡ ਨਗੰਲ ਦਿਆਲ ਸਿੰਘ ਦੀ ਸਮੂਹ ਪੰਚਾਇਤ ਕੈਪਟਨ ਮਿਲਖਾ ਸਿੰਘ ਸਰਪੰਚ ਆਪਣੇ ਅਨੇਕਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੀਆਂ ਲ਼ੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜੀ ਅਕਾਲੀ ਦਲ ਛੱਡਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਿਲ ਹੋਏ ਜਿੰਨ੍ਹਾ ਨੂੰ ਕੈਬਿਨੇਟ ਮੰਤਰੀ ਸ.ਹਰਭਜਨ ਸਿੰਘ ETO ਜੀ ਨੇ ਪਾਰਟੀ ਵਿੱਚ ਸ਼ਾਮਿਲ ਕਰਦਿਆ ਕਿਹਾ ਕਿ ਲੋਕ ਸੇਵਾ ਲਈ ਅਤੇ ਪੰਜਾਬ ਦੇ ਭਲੇ ਲਈ ਕੰਮ ਕਰਨ ਵਾਲੇ ਲੋਕਾ ਦਾ ਸਾਡੀ ਪਾਰਟੀ ਵੱਲੋ ਹਮੇਸਾ ਸਤਿਕਾਰ ਹੈ ਅਤੇ ਅਸੀ ਹਰ ਵਰਗ ਦੇ ਵਿਕਾਸ ਲਈ ਹਰ ਵਿਅਕਤੀ ਨੂੰ ਨਾਲ ਲੈ ਕੇ ਚੱਲਾਗੇ। ਉਹਨਾਂ ਕਿਹਾ ਹਰ ਘਰ ਨੂੰ 600 ਯੂਨਿਟ ਬਿਜਲੀ ਮੁਫਤ ਦਿੱਤੀ ਗਈ, 90% ਤੋਂ ਵੱਧ ਬਿਜਲੀ ਦਾ ਬਿੱਲ ਜ਼ੀਰੋ ਆਇਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪਹਿਲੀ ਵਾਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਭੇਜਿਆ ਗਿਆ। 9 ਟੋਲ ਪਲਾਜ਼ਾ ਬੰਦ ਕਰਵਾਏ ਗਏ। 117 ਸਕੂਲ ਆਫ਼ ਐਮੀਨੈਂਸ ਸ਼ੁਰੂ ਕੀਤੇ। ਇਸ ਤੋਂ ਇਲਾਵਾ ਸਕੂਲਾਂ ਵਿਚ ਰੂਫ ਟਾਪ ਸੋਲਰ ਪੈਨਲ ਸਿਸਟਮ ਸ਼ੁਰੂ ਕੀਤੇ ਗਏ ਅਤੇ 1 ਦਿਨ ‘ਚ 1 ਲੱਖ ਤੋਂ ਵੱਧ ਬੱਚਿਆਂ ਦਾ ਸਰਕਾਰੀ ਸਕੂਲਾਂ ‘ਚ ਦਾਖਲਾ ਹੋਇਆ।
ਉਨ੍ਹਾ ਕਿਹਾ ਕਿ ਉਨ੍ਹਾ ਬੀਤੇ ਇੱਕ ਸਾਲ ਤੋ ਆਮ ਆਦਮੀ ਪਾਰਟੀ ਦੇ ਕੰਮਾ ਅਤੇ ਨੀਤੀਆ ਨੂੰ ਦੇਖਿਆ ਜਿਸ ਤੋ ਉਹ ਬਹੁਤ ਪ੍ਰਭਾਵਿਤ ਹੋਏ ਜਿਸ ਕਾਰਨ ਉਨ੍ਹਾ ਅੱਜ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਆਖਦਿਆ ਕੈਬਿਨੇਟ ਮੰਤਰੀ ਸ.ਹਰਭਜਨ ਸਿੰਘ ETO ਜੀ ਦੀ ਅਗਵਾਈ ਵਿੱਚ ‘ਆਪ’ ਪਾਰਟੀ ਜੁਆਇੰਨ ਕੀਤੀ ਹੈ। ਇਸ ਮੌਕੇ ਸਰਪੰਚ ਕੈਪਟਨ ਮਿਲਖਾ ਸਿੰਘ,ਸਤਨਾਮ ਸਿੰਘ ਨੰਬਰਦਾਰ,ਮੋਜੂਦਾ ਮੈਂਬਰ ਰਵੇਲ ਸਿੰਘ ,ਹਰਭਜਨ ਸਿੰਘ ,ਗੁਰਦੀਪ ਸਿੰਘ ਕੁਲਵਿੰਦਰ ਸਿੰਘ ,ਬਲਵਿੰਦਰ ਸਿੰਘ ਨੀਟਾ ,ਸ਼ਿੰਗਾਰਾ ਸਿੰਘ ,ਸਾਬਕਾ ਸਰਪੰਚ -,ਸੁੱਖਦੇਵ ਸਿੰਘ , ਸਵਿੰਦਰ ਸਿੰਘਸਤਬੀਰ ਕੌਰ ,ਲਖਬੀਰ ਸਿੰਘ,ਰਾਜਵਿੰਦਰ ਕੌਰ ,ਹਰਕੀਰਤ ਸਿੰਘ ਹਾਜਿਰ ਸਨ ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review