ਸਾਂਝ ਕੇਂਦਰ ਅੰਮ੍ਰਿਤਸਰ ਦਿਹਾਤੀ ਦੀ ਹੋਈ ਮੀਟਿੰਗ ।
May 14th, 2023
| Post by :- Kuljit Singh Hans
| 162 Views

ਸਾਂਝ ਕੇਂਦਰ ਅੰਮ੍ਰਿਤਸਰ ਦਿਹਾਤੀ ਦੀ ਹੋਈ ਮੀਟਿੰਗ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਸਾਂਝ ਕੇਂਦਰ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਲਾਈਨ ਦਬੁਰਜੀ ਵਿਖੇ ਮਾਨਯੋਗ ਮੈਡਮ ਜਸਵੰਤ ਕੌਰ ਰਿਆੜ ਜੀ ਦੀ ਅਗਵਾਈ ਹੇਠ ਤੇ ਸਰਦਾਰ ਮਨਜਿੰਦਰ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਦੇ ਸਹਿਯੋਗ ਨਾਲ ਸੱਦੀ ਗਈ ਮੀਟਿੰਗ ਵਿਚ ਸਾਂਝ ਕੇਂਦਰ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਸ਼ਿਰਕਤ ਕੀਤੀ l ਇਸ ਮੀਟਿੰਗ ਵਿਚ ਕਈ ਨਵੇਂ ਫੈਸਲੇ ਤੇ ਹਿਦਾਇਤਾਂ ਜਾਰੀ ਕੀਤੀਆਂ ਗਈਆਂ l ਮੈਡਮ ਜਸਵੰਤ ਕੌਰ ਜੀ ਵੱਲੋਂ ਸਾਰੇ ਸਾਂਝ ਕੇਂਦਰਾਂ ਦੇ ਇੰਚਾਰਜ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਸਖਤ ਹਦਾਇਤ ਕੀਤੀ ਗਈ ਤੇ ਕਿਸੇ ਦੀ ਵੀ ਸ਼ਿਕਾਇਤ ਆਉਣ ਤੇ ਸਖਤੀ ਨਾਲ ਐਕਸ਼ਨ ਲੈਣ ਲਈ ਕਿਹਾ ਗਿਆ l ਸਾਂਝ ਕੇਂਦਰ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਸਾਡੀਆਂ ਵੀ ਡਿਊਟੀਆਂ ਲਗਾਇਆ ਗਇਆ ਕੇ ਅਸੀਂ ਹਫਤੇ ਵਿਚ ਇਕ ਵਾਰੀ ਸਾਂਝ ਕੇਂਦਰਾਂ ਤੇ ਜਾ ਕੇ ਉਹਨਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਈਏ ਤੇ ਤੇ ਸਮੇਂ ਸਮੇਂ ਤੇ ਸੈਮੀਨਾਰ ਦਾ ਆਯੋਜਨ ਕਰਕੇ ਲੋਕਾਂ ਨੂੰ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਤੋਂ ਜਾਗਰੂਕ ਕਰਵਾਇਆ ਜਾਏ l ਜੇਹੜਾ ਕੇਂਦਰ ਅਪਣਾ ਕੰਮ ਸਹੀ ਨਹੀਂ ਕਰ ਰਿਹਾ ਉਸ ਦੀ ਰਿਪੋਰਟ ਮੈਡਮ ਨੂੰ ਕੀਤੀ ਜਾਏ I ਇਸ ਸਿਲਸਿਲੇ ਵਿਚ ਮੇਰੀ ਨਿਗਰਾਨੀ ਹੇਠ ਜੰਡਿਆਲਾ ਖੇਤਰ ਹੈ I ਕਿਸੇ ਨੂੰ ਵੀ ਜੰਡਿਆਲਾ ਖੇਤਰ ਵਿਚ ਸਾਂਝ ਕੇਂਦਰ ਤੋਂ ਕੋਈ ਸ਼ਿਕਾਇਤ ਹੈ ਤਾਂ ਉਹ ਬੇਝਿਜਕ ਮੈਂਨੂੰ ਸੰਪਰਕ ਕਰ ਸਕਦਾ ਹੈ I
आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review