ਐਸ ਡੀ ਓ ਟਾਂਗਰਾ ਨੂੰ ਬਿਜਲੀ ਦੀਆਂ ਸਮੱਸਿਆਵਾਂ ਸਬੰਧੀ ਦਿਤਾ ਮੰਗ ਪੱਤਰ ।
May 9th, 2023 | Post by :- | 185 Views

ਐਸ ਡੀ ਓ ਟਾਂਗਰਾ ਨੂੰ ਬਿਜਲੀ ਦੀਆਂ ਮੁਸ਼ਕਲਾਂ ਸਬੰਧੀ
ਦਿੱਤਾ ਮੰਗ ਪੱਤਰ।

ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਆਗੂ ਅਮਰਦੀਪ ਸਿੰਘ ਬਾਗ਼ੀ ਦੀ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਦੇ ਸੱਦੇ ਤੇ ਪਿੰਡ ਜੋਧਾਨਗਰੀ ਵਿੱਚ ਵਿਜਟ ਕਰਨ ਤੇ ਐਸ ਡੀ ਓ ਟਾਂਗਰਾ ਪ੍ਰਦੀਪ ਸਿੰਘ ਦੀ ਟੀਮ ਨੂੰ ਮੰਗ ਪੱਤਰ ਰਾਹੀਂ ਬਿਜਲੀ ਸਬੰਧੀ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਸੜੇ ਮੀਟਰਾਂ ਤੇ ਨਵੇਂ ਕੁਨੈਕਸ਼ਨ ਵਾਲੇ ਮੀਟਰ ਚਿਪ ਵਾਲੇ ਨਾ ਲਾਏ ਜਾਣ, ਅਤੇ ਪੁਰਾਣੇ ਮਕੈਨੀਕਲ ਮੀਟਰ ਹੀ ਮੰਗਵਾਏ ਜਾਣ,ਪਿੰਡ ਜੱਬੋਵਾਲ, ਜੋਧਾਨਗਰੀ, ਵਿੱਚ ਬਕਸਿਆ ਤੋਂ ਘਰਾਂ ਤੱਕ ਜਾਂਦੀਆਂ ਕੇਬਲਾ ਗਲੀਆਂ ਵਿੱਚ ਸਿਰਾਂ ਨੂੰ ਵੱਜਦੀਆਂ ਹਨ, ਇਹਨਾਂ ਨੂੰ ਕੱਸਿਆ ਜਾਵੇਂ। ਅਜੀਤ ਸਿੰਘ ਵਾਲੇ ਟ੍ਰਾਂਸਫਾਰਮਰ ਨੂੰ ਖਿੱਚਾਂ ਲਗਾ ਕੇ ਸਿਧਾ ਕੀਤਾ ਜਾਵੇ ਅਤੇ ਨੀਵੀਆਂ ਤਾਰਾਂ ਚੈਨਲ ਲਗਾਂ ਕੇ ਉਚੀਆਂ ਕੀਤੀਆਂ ਜਾਣ। ਟ੍ਰਾਂਸਫਾਰਮਰ ਤੋਂ ਬਕਸਿਆਂ ਦੀ ਖ਼ਦਸ਼ਾ ਕੇਬਲ ਬਦਲੀਆਂ ਜਾਣ। ਮੀਟਰਾਂ ਵਾਲੇ ਬਕਸੇ ਖੁੱਲੇ ਪਏ ਹਨ,ਅਤੇ ਹੇਠੌ ਗਲਣ ਕਰਕੇ ਬੱਚਿਆਂ ਦੀ ਪਹੁੰਚ ਵਿੱਚ ਹਨ, ਇਹਨਾਂ ਨੂੰ ਬਦਲਿਆਂ ਜਾਵੇ, ਅਣਸੁਖਾਵੀਂ ਘਟਨਾ ਦੀ ਜ਼ਿੰਮੇਵਾਰੀ ਮਹਿਕਮੇ ਦੀ ਹੋਵੇਗੀ ਤਿਨੋਂ ਟਰਾਂਸਫਾਰਮਰਾਂ ਦਾ ਮੈਨਟੀਨੇਸ ਕੀਤਾ ਜਾਵੇ ਸਪਾਰਕਿੰਗ ਕਰਦੀਆਂ ਪੱਤੀਆਂ ਬਦਲੀਆਂ ਜਾਣ ਤੇ ਤੇਲ ਪੂਰਾ ਕੀਤਾ ਜਾਵੇ। ਜਬੋਵਾਲ ਤੋਂ ਜੋਧਾਨਗਰੀ, ਗੁਰਦਿੱਤ ਸਿੰਘ ਦੀ ਮੋਟਰ ਲਾਗੇ ਹਨੇਰੀਆਂ ਨਾਲ ਟੁਟਾ ਐਲ ਟੀ ਸਵਿੱਚ ਲਗਾਇਆ ਜਾਵੇ ਸਬ ਡਵੀਜ਼ਨ ਟਾਂਗਰਾ ਤੋ ਪਿੰਡ ਜੋਧਾਨਗਰੀ ਦੀਆਂ ਮੋਟਰਾਂ ਤੱਕ ਜਾਂਦਾ ਕੁਨੈਕਟਰ ਖਦਸ਼ਾ ਹੋ ਗਿਆਂ ਹੈ ਇਸਨੂੰ ਬਦਲਿਆਂ ਜਾਵੇ ਗਲੀਆਂ ਵਿੱਚ ਨੀਵੀਆਂ ਤਾਰਾਂ ਨੂੰ ਚੇਨਲ ਇਨਸੂਲੇਟਰ ਲਗਾ ਕੇ ਉਚੀਆਂ ਕੀਤੀਆ ਜਾਣ ਇਸ ਮੌਕੇ ਉੱਨਾਂ ਜਲਦੀ ਸਾਰੇ ਕੰਮ ਕਰਨ ਦਾ ਭਰੋਸਾ ਦਿੱਤਾ
ਕੈਪਸ਼ਨ ਪਿੰਡ ਵਾਸੀਆਂ ਤੋਂ ਮੰਗ ਪੱਤਰ ਲੈਣ ਮੌਕੇ ਐਸ ਡੀ ਓ ਟਾਂਗਰਾ ਪ੍ਰਦੀਪ ਸਿੰਘ, ਜੇਈ ਦਿਲਬਾਗ ਸਿੰਘ ,ਅਵਤਾਰ ਸਿੰਘ ਤੇ ਏ ਐਲ ਐਮ ਜੈਇੰਦਰ ਸਿੰਘउ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review