ਕਰੋਨਾ ਪਬੰਦੀਆਂ ਦੇ ਬਾਵਜੂਦ ਹੋਈ ਮਹਾਂ ਰੈਲੀ ,ਮੌਕੇ ਤੇ ਮੌਜੂਦ ਚੋਣ ਕਮਿਸ਼ਨ ਦੀ ਟੀਮ ਨੇ ਸਾਧੀ ਚੁੱਪੀ ।
January 26th, 2022 | Post by :- | 341 Views
ਕਰੋਨਾ ਪਾਬੰਦੀਆਂ ਦੇ ਬਾਵਜੂਦ  ਹੋਈ ਮਹਾਂ ਰੈਲੀ , ਚੋਣ ਕਮਿਸ਼ਨ ਨੇ ਸਾਧੀ ਚੁੱਪੀ ।

ਜੰਡਿਆਲਾ ਗੁਰੂ ਕੁਲਜੀਤ ਸਿੰਘ
ਇੱਕ ਪਾਸੇ ਸਰਕਾਰ ਵੱਲੋਂ ਕਰੋਨਾ ਦੀਆਂ ਪਬੰਦੀਆਂ ਦੀ ਮਿਤੀ  ਹੋਰ  ਵਧਾ ਦਿੱਤੀ ਗਈ ਹੈ ।ਕਰੋਨਾ ਪਬੰਦੀ ਦੇ ਚੱਲਦਿਆਂ ਰੈਲੀਆਂ ਤੇ ਪਬੰਦੀ ਲੱਗੀ ਹੋਈ ਹੈ  ।ਕੁੱਝ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ  ਕਰੋਨਾ ਕਰਕੇ ਕਿ ਸਰਕਾਰ ਵੱਲੋਂ ਸਕੂਲ ਬੰਦ ਕੀਤੇ ਹੋਏ ਹਨ ।ਜਿਸ ਕਰਕੇ ਉਨ੍ਹਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਕੁਝ ਅਜਿਹੇ ਵਿਸ਼ੇ ਵੀ ਹਨ ਜਿਹੜੇ ਆਨਲਾਈਨ ਨਹੀਂ  ਨਹੀਂ ਪੜਾਏ ਜਾ ਸਕਦੇ ।ਪਰੰਤੂ ਰੈਲੀਆਂ ਤੇ ਕੋਈ ਰੋਕ ਨਹੀਂ ਹੈ ।ਅਜਿਹਾ ਹੀ ਕੁੱਝ ਅੱਜ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿਚ ਕਿਸਾਨ ਜੱਥੇਬੰਦੀ ਦੀ ਹੋਈ ਰੈਲੀ ਵੀ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ।ਜੋ ਕਿ ਕਰੋਨਾ ਦੀ ਪਬੰਦੀਆਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੀ ਹੈ  ।  ਇੱਥੇ ਇਹ ਵੀ ਗੱਲ ਵਰਨਣਯੋਗ ਹੈ ਕਿ ਇਸ ਮੌਕੇ ਤੇ ਮੌਜੂਦ ਚੋਣ ਕਮਿਸ਼ਨ ਦੀ ਟੀਮ ਵੀ ਮੌਜੂਦ ਸੀ  ਜੋ ਚੁੱਪੀ ਸਾਧ ਕੇ ਇੱਕ ਸਾਈਡ ਤੇ  ਗੱਡੀ ਵਿੱਚ ਬੈਠੀ ਰਹੀ ।ਦੂਜੇ ਪਾਸੇ ਲੋਕਾਂ ਦਾ  ਕਹਿਣਾ ਕਿ ਜੇਕਰ ਸਰਕਾਰ ਨੇ ਅਜਿਹੀਆਂ ਰੈਲੀਆਂ ਦੀ ਇਜਾਜ਼ਤ ਦੇਣੀ ਹੈ ਤਾਂ ਸਕੂਲ ਵੀ ਖੋਲਣੇ ਚਾਹੀਦੇ ਹਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review