ਗੁਰਚਰਨ ਸਿੰਘ ਭੋਰਛੀ ਯਾਦਗਾਰੀ ਐਵਾਰਡ ਸ਼ੇਲਿੰਦਰਜੀਤ ਸਿੰਘ ਰਾਜਨ ਦੀ ਝੋਲੀ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸਨਮਾਨ ਸਮਾਗਮ 12 ਨੂੰ
December 10th, 2021 | Post by :- | 67 Views

ਬਾਬਾ ਬਕਾਲਾ ਸਾਹਿਬ 10 ਦਸੰਬਰ (ਮਨਬੀਰ ਸਿੰਘ) ਪਿਛਲੇ 36 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਕ ਸਨਮਾਨ ਸਮਾਗਮ ਮਿਤੀ 12 ਦਸੰਬਰ, ਐਤਵਾਰ ਨੂੰ ਸਵੇਰੇ 11 ਵਜੇ ਅੰਮ੍ਰਿਤ ਏ.ਸੀ. ਹਾਲ (ਪਿੱਛੇ ਗੁ: ਮਾਤਾ ਗੰਗਾ ਜੀ, ਗੇਟ ਨੰ: 2, ਬਾਬਾ ਬਕਾਲਾ ਸਾਹਿਬ) ਵਿਖੇ ਕਰਵਾਇਆਫ਼ਨਬਸਪ; ਜਾ ਰਿਹਾ ਹੈ । ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ ਅਤੇ ਦਿਲਰਾਜ ਸਿੰਘ ਦਰਦੀ ਨੇ ਦੱਸਿਆ ਹੈ ਕਿ ਐਤਕੀਂ ਮਰਹੂਮ ਗੁਰਚਰਨ ਸਿੰਘ ਭੋਰਛੀ ਰਾਜਪੂਤਾਂ ਯਾਦਗਾਰੀ ਐਵਾਰਡ ਉੱਘੇ ਲੇਖਕ, ਪੱਤਰਕਾਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੂੰੁ ਦਿੱਤਾ ਜਾਵੇਗਾ, ਜਦ ਕਿ ਸਾਹਿਤਕ ਖੇਤਰ ਵਿੱਚ ਕਵਿੱਤਰੀ ਲਾਡੀ ਭੁੱਲਰ ਅਤੇ ਸਮਾਜਿਕ ਖੇਤਰ ਵਿੱਚ ਇਹ ਐਵਾਰਡ ਨਵਤੇਜ ਸਿੰਘ ਮੱਲ੍ਹੀ ਨੂੰ ਦਿੱਤਾ ਜਾਵੇਗਾ । ਇਸ ਦੌਰਾਨ ਹੀਫ਼ਨਬਸਪ; ਹਾਜ਼ਰੀਨ ਕਵੀਆਂ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਵੇਗਾ ।

ਨੋਟ : ਤਸਵੀਰ :-ਮਨਬੀਰ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸਨਮਾਨਿਤ ਕੀਤੀਆਂ ਜਾ ਰਹੀਆਂ ਸਖਸ਼ੀਅਤਾਂ ਸ਼ੇਲਿੰਦਰਜੀਤ ਸਿੰਘ ਰਾਜਨ, ਲਾਡੀ ਭੁੱਲਰ ਅਤੇ ਨਵਤੇਜ ਸਿੰਘ ਮੱਲ੍ਹੀ ।

ਤਸਵੀਰ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review