ਸ੍ਰੀ ਸ਼ਿਆਮ ਢਾਬਾ ਬਠਿੰਡਾ ਤੇ ਪੁਲਿਸ ਕਾਰਬਾਈ
October 13th, 2019 | Post by :- | 27 Views

ਕੁਝ ਦਿਨ ਪਹਿਲਾਂ ਸ੍ਰੀ ਸ਼ਿਆਮ ਵੈਸ਼ਨੂੰ ਢਾਬੇ ਦੇ ਮਾਲਕਾਂ ਵਲੋਂ ਸਮਾਜਸੇਵੀ ਵੀਰ ਗੁਰਵਿੰਦਰ ਸ਼ਰਮਾਂ ਅਤੇ ਮਨੀਸ਼ ਪਾਂਧੀ ਨਾਲ ਕੁੱਟ ਮਾਰ ਕੀਤੀ ਸੀ। ਮਨੀਸ਼ ਪਾਂਧੀ ਜੀ ਦੀ ਪਤਨੀ ਨਾਲ ਛੇੜਛਾੜ ਅਤੇ ਗ਼ਲਤ ਵਿਵਹਾਰ ਕੀਤਾ ਸੀ। ਜਿਸ ਸਬੰਧੀ ਢਾਬਾ ਮਾਲਕ ਰਤਨ ਸਿੰਗਲਾ ਅਤੇ ਉਸਦੇ ਬੇਟੇ ਗੈਰੀ ਸਿੰਗਲਾ ਕਬੀਰ ਸਿੰਗਲਾ ਸਮੇਤ ਕਈ ਜਨਿਆ ਤੇ ਗੈਰ ਜਮਾਨਤੀ ਪਰਚਾ ਦਰਜ ਹੋਇਆ ਸੀ। ਕਈ ਦਿਨਾਂ ਤੋਂ ਇਹ ਸਾਰੇ ਫਰਾਰ ਸਨ ਤੇ ਧਮਕੀਆਂ ਦੇ ਰਹੇ ਸਨ।
ਅੱਜ ਪੁਲਿਸ ਪ੍ਰਸ਼ਾਸਨ ਨੇ ਸਖਤ ਕਾਰਬਾਈ ਕਰਦਿਆਂ ਦੋਸ਼ੀਆਂ ਦੀ ਭਾਲ ਚ ਕਾਰਬਾਈ ਕੀਤੀ।